ਫੋਟੋ -ਮੀਤ ਸਿੰਘ ਫਰੀਦਕੋਟ
ਫਰੀਦਕੋਟ ਪੁਲਿਸ 05 ਪਿਸਟਲ ਬਰਾਮਦ ਮਾਮਲੇ ਵਿੱਚ ਸ਼ਾਮਿਲ 03 ਦੋਸ਼ੀਆਂ ਨੂੰ ਕੀਤਾ ਗਿਆ ਕਾਬੂ, ਪਹਿਲਾ ਵੀ ਦਰਜ ਸਨ ਕਤਲ, ਅਸਲਾ, ਜੇਲ੍ਹ ਅਤੇ ਨਸ਼ੇ ਨਾਲ ਜੜੇ ਕਈ ਮਕੱਦਮੇ
(ਪ-ਮੀਤ ਸਿੰਘ ਫਰੀਦਕੋਟ ) ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ, ਫਰੀਦਕੋਟ ਜਿਲ੍ਹੇ ਦੇ ਅੰਦਰ ਪੁਲਿਸ ਪਾਰਟੀਆਂ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਮਿਤੀ 03.09.2024 ਨੂੰ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਨੈਸ਼ਨਲ ਹਾਈਵੇ (NH) ਤੇ ਮੌਜੂਦ ਸੀ ਤਾ ਜਦ ਉਹ ਪੁਲਿਸ ਪਾਰਟੀ ਸਮੇਤ ਨੇੜੇ ਬੱਸ ਸਟੈਡ ਪਿੰਡ ਪੱਕਾ ਪਾਸ ਪੁੱਜੀ ਤਾ ਬੱਸ ਸਟੈਂਡ ਦੇ ਕੋਲ 02 ਮੋਨੇ ਨੌਜਵਾਨ ਖੜੇ ਸਨ ਜਿੰਨਾ ਪਾਸ ਇੱਕ ਅਟੈਚੀ ਫੜਿਆ ਸੀ। ਜਿਸਤ ਤੇ ਪੁਲਿਸ ਪਾਰਟੀ ਦੋਨੋ ਮੋਨੇ ਨੌਜਵਾਨਾ ਨੂੰ ਚੈੱਕ ਕਰਨ ਲੱਗੇ ਤਾ ਨੌਜਵਾਨ ਆਪਣੇ ਕਬਜੇ ਵਾਲਾ ਅਟੈਚੀ ਸੁੱਟ ਕੇ ਮੋਕਾ ਤੋਂ ਭੱਜ ਗਏ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਦੋਸ਼ੀ ਹਨੇਰੇ ਦਾ ਫਾਇਦਾ ਉਠਾ ਕੇ ਖੇਤਾ ਵਿੱਚ ਦੀ ਭੱਜ ਨਿਕਲੇ। ਜਿਸ ਉਪਰੰਤ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨਾ ਵੱਲੋ ਸੁੱਟੇ ਹੋਏ ਅਟੈਚੀ ਚੈੱਕ ਕਰਨ ਤੇ ਅਟੈਚੀ ਵਿੱਚੋਂ ਕੁਝ ਕੱਪੜੇ ਅਤੇ ਇਹਨਾ ਕੱਪੜਿਆ ਥੱਲੋ 05 ਪਿਸਟਲ ਸਮੇਤ ਮੈਗਜ਼ੀਨ ਖਾਲੀ ਅਤੇ 02 ਮੈਗਜੀਨ ਖਾਲੀ ਬਰਾਮਦ ਹੋਏ ਸਨ। ਜਿਸਤੇ ਮੁਕੱਦਮਾ ਨੰਬਰ 135 ਮਿਤੀ 03.09.2024 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਫਰੀਦਕੋਟ ਬਰਖਿਲਾਫ ਦੇ ਨਾਮਾਲੂਮ ਵਿਅਕਤੀਆਂ ਦਰਜ ਰਜਿਸਟਰ ਕੀਤਾ ਗਿਆ ਸੀ।
ਫਰੀਦਕੋਟ ਪੁਲਿਸ ਵੱਲੋ ਕਾਊਟਰ ਇੰਟੈਲੀਜੈਂਸ, ਬਠਿੰਡਾ ਦਾ ਨਾਲ ਚਲਾਏ ਆਪਰੇਸ਼ਨ ਵਿੱਚ ਇਸ ਅੰਨ੍ਹੇ ਕੇਸ ਵਿੱਚ ਤਰੁੰਤ ਕਾਰਵਾਈ ਅਮਲ ਵਿੱਚ ਲਿਆਦੀ ਗਈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ਵਿੱਚ ਮਿਤੀ 04.09.2024 ਨੂੰ ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਕੋਟਕਪੂਰਾ ਹਾਲ ਸ਼ਾਤੀ ਨਗਰ ਪਟਿਆਲਾ ਚੌਕ ਜੀਦ ਨੂੰ ਨਾਮਜਦ ਕਰਕੇ ਮਿਤੀ 07.09.2024 ਨੂੰ ਪਿੰਡ ਪੱਕਾ ਲਿੰਕ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸਨੂੰ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਘਟਨਾ ਵਾਲੇ ਦਿਨ ਰੌਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾੜਾ ਭਾਈਕਾ ਜਿਲਾ ਫਿਰੋਜਪੁਰ ਅਤੇ ਅਜੈ ਕੁਮਾਰ ਉਰਫ ਅਜੂ ਪੁੱਤਰ ਜੀਤਰਾਮ ਵਾਸੀ ਰਾਮਸਰ ਜਿਲਾ ਫਾਜਿਲਕਾ ਅਸਲਾ ਲਿਆਉਣ ਸਮੇਂ ਉਸ ਦੇ ਨਾਲ ਸਨ ਅਤੇ ਜੋ ਹਨੇਰੇ ਦਾ ਫਾਇਦਾ ਉਠਾ ਕੇ ਅਟੈਚੀ ਸੁੱਟ ਕੇ ਮੌਕਾ ਤੋ ਭੱਜ ਗਏ ਸਨ ਜਿਸ ਵਿੱਚਲੇ 05 ਪਿਸਟਲ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ।
ਜਿਸ ਤੋਂ ਉਕਤ ਦੋਹਾ ਦੋਸ਼ੀਆਂ ਨੂੰ ਮਿਤੀ 08.09.2024 ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ। ਇਹਨਾਂ ਦੋਹਾ ਦੋਸ਼ੀਆਂ ਰੌਸ਼ਨ ਸਿੰਘ ਅਤੇ ਅਜੈ ਕੁਮਾਰ ਉਰਫ ਨੂੰ ਰਾਤੋ ਰਾਤ ਆਪਰੇਸ਼ਨ ਚਲਾ ਕੇ ਮੇਨ ਰੋਡ ਜੈਤੋ ਤੋਂ ਕੋਟਕਪੂਰਾ ਨਹਿਰ ਪੁਲ ਢੈਪਈ ਪਾਸ ਦਰੱਖਤਾਂ ਦੇ ਝੁੰਡ ਵਿਚੋ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾਵੇਗਾ।
ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ੀਆਂ ਦੇ ਖਿਲਾਫ ਪਹਿਲਾ ਵੀ ਹੇਠ ਲਿਖੇ ਮੁਕੱਦਮੇ ਦਰਜ
ਹਨ:
लजी ਨੰ.
1)
ਦੋਸ਼ੀ ਦਾ ਵੇਰਵਾ
ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਵਸੀ ਗੁਰੂ ਤੇਗ ਬਹਾਦਰ ਨਗਰ ਕੋਟਕਪੂਰਾ ਹਾਲ ਸ਼ਾਤੀ ਨਗਰ ਪਟਿਆਲਾ ਚੌਕ ਜੀਦ
2) ਰੌਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾੜਾ ਭਾਈਕਾ ਥਾਣਾ ਘੱਲ ਖੁਰਦ ਜਿਲਾ ਫਿਰੋਜਪੁਰ
ਪਹਿਲਾ ਦਰਜ ਮੁਕੱਦਮੇ
1) ਮੁਕੱਦਮਾ ਨੰਬਰ 78 ਮਿਤੀ 17.04.2021 ਅ/ਧ 22(ਸੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ
2) भुवँरभा घर 193 भिडी 28.06.2024 अ/प 25 ਅਸਲਾ ਐਕਟ ਥਾਣਾ ਗੋਗਾਵਾ, ਮੱਧ ਪ੍ਰਦੇਸ਼
1 भुर्वेभा घर 490 भिडी 09-05-2019 भ/प 379/382 ਆਈ.ਪੀ.ਸੀ ਥਣਾ ਨੇਹੀਆ ਵਾਲਾ ਜਿਲਾ ਬਠਿੰਡਾ
- भुर्वेरभा लंघन 50 भिडी 09-05-2019 भ/प 302/392 भष्टी.थी.मी. 25/27/54/59 भमला भैवट ਥਾਣਾ ਨੇਹੀਆ ਵਾਲਾ ਜਿਲਾ ਬਠਿੰਡਾ
- भुवँरभा घन 49 भिजी 09-05-2019 भ/य 3793/382 भाटी.थी. मी, 25/27/54/59 अमला ਐਕਟ ਥਾਣਾ ਨੇਹੀਆ ਵਾਲਾ ਜਿਲਾ ਬਠਿੰਡਾ
- भुर्वेरमा रुंघर 81 भिडी 20-05-2019 भ/प 306/201/342/120धी भष्टी. थी. मी घटा मरव ਫਰੀਦਕੋਟ
- भुवँरमा घर 76 भिडी 21-05-2019 अ/प 392/307/411/34 भाष्प्टी.पी.मी, 25/54/59 अमला
ਐਕਟ ਥਾਣਾ ਬਾਘਾਪੁਰਾਣਾ ਜਿਲਾ ਮੋਗਾ
Reporter -Meet Singh Faridkot