India, NewsSeptember 15, 2024ਕੇਜਰੀਵਾਲ ਨੂੰ ਜਮਾਨਤ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਮਿਲੀ ਹੈ। ਤਾਂ ਕਿ ਹਰਿਆਣਾ ਕਾਂਗਰਸ ਦੀਆਂ ਵੋਟਾਂ ਕੱਟ ਸਕੇ ਅਤੇ ਭਾਜਪਾ ਦੀ ਮੱਦਦ ਹੋ ਸਕੇ।