British Columbia Surrey

ਭਗਤੀ, ਸੰਗੀਤ ਤੇ ਅੰਦਰੂਨੀ ਸ਼ਾਂਤੀ ਦੀ ਅਨੋਖੀ ਸ਼ਾਮ – ਭਜਨ ਕਲੱਬਿੰਗ ਲਈ ਹੋ ਜਾਓ ਤਿਆਰ, ਭਗਤੀ ਦਾ ਨਵਾਂ ਅੰਦਾਜ਼: ਸੰਗੀਤ, ਧਿਆਨ ਤੇ ਸਕਾਰਾਤਮਕਤਾ ਨਾਲ ਭਰਪੂਰ ਖਾਸ ਸਮਾਗਮ

22 ਮਾਰਚ 2026 ਨੂੰ ਸਰੀ ਵਿੱਚ ਪਹਿਲੀ ਵਾਰ “ਭਜਨ ਕਲੱਬਿੰਗ” ਦਾ ਆਯੋਜਨ ਹੋਵੇਗਾ, ਜੋ ਭਗਤੀ ਸੰਗੀਤ, ਧਿਆਨ ਅਤੇ ਸਕਾਰਾਤਮਕ ਊਰਜਾ ਰਾਹੀਂ ਅੰਦਰੂਨੀ ਸ਼ਾਂਤੀ ਅਤੇ ਭਾਈਚਾਰਕ ਜੋੜ ਨੂੰ ਮਜ਼ਬੂਤ ਕਰੇਗਾ।

Read More
British Columbia Surrey

ਬਿਆਰ ਕਰੀਕ ਪਾਰਕ ਨੇੜੇ ਗੋਲੀਬਾਰੀ: ਇੱਕ ਵਿਅਕਤੀ ਜ਼ਖਮੀ, ਜਨਤਾ ਲਈ ਕੋਈ ਖਤਰਾ ਨਹੀਂ – ਸਰੀ ਪੁਲਿਸ

ਸਰੀ ਦੇ ਬਿਆਰ ਕਰੀਕ ਪਾਰਕ ਨੇੜੇ ਸਵੇਰੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ, ਪਰ ਪੁਲਿਸ ਮੁਤਾਬਕ ਜਨਤਾ ਲਈ ਕੋਈ ਖਤਰਾ ਨਹੀਂ ਹੈ।

Read More
Canada Surrey

ਆਸਟਰੀਆ ਵਿੱਚ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ’ਚ ਕਨੇਡਾ ਦੇ ਰੀਸ ਹੌਡਨ ਨੇ ਸੋਨੇ ਦਾ ਤਮਗਾ ਜਿੱਤਿਆ

ਕਨੇਡਾ ਦੇ ਮਸ਼ਹੂਰ ਸਕੀ ਕ੍ਰਾਸ ਖਿਡਾਰੀ ਰੀਸ ਹੌਡਨ ਨੇ ਆਸਟਰੀਆ ਦੇ ਮੋਂਟਾਫੋਨ ਵਿੱਚ ਹੋਏ ਵਰਲਡ ਕੱਪ ਸਕੀ ਕ੍ਰਾਸ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਕਰੀਅਰ ਦੀ 24ਵੀਂ ਵਰਲਡ ਕੱਪ ਜਿੱਤ ਦਰਜ ਕਰਵਾਈ।

Read More
Surrey

G7 ਨੇਤਾਵਾਂ ਨੇ ਮੱਧ ਪੂਰਬ ਦੀ ਸਥਿਤੀ, ਊਰਜਾ ਸੰਕਟ ਅਤੇ ਖੇਤਰੀ ਸਥਿਰਤਾ ‘ਤੇ ਕੀਤੀ ਚਰਚਾ

G7 ਦੇ ਨੇਤਾਵਾਂ ਨੇ ਮੱਧ ਪੂਰਬ ਵਿੱਚ ਵਧ ਰਹੇ ਤਣਾਅ, ਨਾਗਰਿਕਾਂ ‘ਤੇ ਹੋ ਰਹੇ ਹਮਲਿਆਂ ਅਤੇ ਵਿਸ਼ਵ ਊਰਜਾ ਬਾਜ਼ਾਰਾਂ ‘ਤੇ ਪੈ ਰਹੇ ਪ੍ਰਭਾਵਾਂ ਬਾਰੇ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ।

Read More
British Columbia Surrey

ਧਾਰਮਿਕ ਸੰਸਥਾਵਾਂ ਦੇ ਬਾਹਰ ਰੋਸ ਮੁਜ਼ਾਹਰਿਆਂ ‘ਤੇ ਲੱਗੇਗੀ ਪਾਬੰਦੀ– ਬੀ.ਸੀ. ਵਿਧਾਨ ਸਭਾ ਵਿੱਚ ‘ਬਿੱਲ 13’ ਪੇਸ਼

ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ਦੀ ਸ਼ਾਂਤੀ ਬਣਾਈ ਰੱਖਣ ਲਈ ਵਿਧਾਨ ਸਭਾ ਵਿੱਚ ‘ਬਿੱਲ 13’ ਪੇਸ਼ ਕੀਤਾ ਗਿਆ ਹੈ, ਜਿਸ ਅਨੁਸਾਰ ਧਾਰਮਿਕ ਸਥਾਨਾਂ ਦੇ ਬਾਹਰ ਰੋਸ ਮੁਜ਼ਾਹਰੇ ਜਾਂ ਅਪਮਾਨਜਨਕ ਗਤੀਵਿਧੀਆਂ ‘ਤੇ ਪਾਬੰਦੀ ਲਗੇਗੀ।

Read More
British Columbia Surrey

ਸਰੀ ਵਿੱਚ ਹਿਟ ਐਂਡ ਰਨ ਹਾਦਸਾ: ਦੋ ਪੈਦਲ ਯਾਤਰੀ ਜ਼ਖ਼ਮੀ, ਸ਼ੱਕੀ ਡਰਾਈਵਰ ਦੀ ਤਲਾਸ਼ ਜਾਰੀ

5 ਮਾਰਚ ਦੀ ਰਾਤ ਸਰੀ ਵਿੱਚ ਵਾਪਰੇ ਹਿਟ ਐਂਡ ਰਨ ਹਾਦਸੇ ਵਿੱਚ ਦੋ ਪੈਦਲ ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ੱਕੀ ਵਾਹਨ ਬਰਾਮਦ ਕਰ ਲਿਆ ਹੈ ਪਰ ਡਰਾਈਵਰ ਹਾਲੇ ਵੀ ਫਰਾਰ ਹੈ।

Read More
British Columbia Surrey

ਸਰੀ ਵਿੱਚ ਪੰਜਾਬੀ ਮੀਡੀਆ ਨਾਲ ਪ੍ਰੀਮੀਅਰ ਡੇਵਿਡ ਈਬੀ ਦੀ ਅਹਿਮ ਮੀਟਿੰਗ, ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ

ਸਰੀ ਵਿੱਚ ਪੰਜਾਬੀ ਮੀਡੀਆ ਨਾਲ ਪ੍ਰੀਮੀਅਰ ਡੇਵਿਡ ਈਬੀ ਦੀ ਅਹਿਮ ਮੀਟਿੰਗ, ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ

Read More
Brampton Canada Surrey

ਕੈਨੇਡਾ ਚ ਲੈਨਸੀ ਗਰੇਵਾਲ ਦਾ ਕਤਲ

ਕੈਨੇਡਾ ਦੇ ਲਾਸਾਲ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ ਦਾ ਉਸਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।

Read More
British Columbia Canada Surrey

ਬਕਰਾ ਚੈਂਫ (ਬੋਬ ਬਾਸੀ) ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿੱਚ ਮਿਲਿਆ ਵਿਸ਼ੇਸ਼ ਸਨਮਾਨ

ਬਕਰਾ ਚੈਫ ਨੂੰ ਵਿਸ਼ੇਸ਼ ਸਨਮਾਨ ਮਿਲਿਆ ਜਦ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿਖੇ VIP ਦੌਰੇ ਅਤੇ ਇਤਿਹਾਸਕ ਲਾਇਬ੍ਰੇਰੀ ਦੀ ਸੈਰ ਲਈ ਸੱਦਾ ਮਿਲਿਆ।

Read More
British Columbia Surrey

ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ,ਐਕਸਟੋਰਸ਼ਨ ਘਟਨਾਵਾਂ ਵਿੱਚ ਕਮੀ ਦੇ ਬਾਵਜੂਦ ਸਖ਼ਤ ਕਾਰਵਾਈ ਜਾਰੀ SPS ਵੱਲੋਂ ਕਮਿਊਨਟੀ ਨੂੰ ਸਹਿਯੋਗ ਦੀ ਅਪੀਲ

ਸਰੀ ਵਿੱਚ ਇਸ ਸਾਲ 11 ਐਕਸਟੋਰਸ਼ਨ ਨਾਲ ਸੰਬੰਧਤ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿੱਚੋਂ 10 ਜਨਵਰੀ ਅਤੇ ਇੱਕ ਫਰਵਰੀ ਵਿੱਚ ਵਾਪਰੀ। Surrey Police Service ਵੱਲੋਂ ਨਵੀਆਂ ਪਹਿਲਕਦਮੀਆਂ ਸ਼ੁਰੂ ਕਰਦਿਆਂ ਕਮਿਊਨਟੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਿੰਸਾ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Read More
British Columbia Surrey

ਅਲਵਿਦਾ ਰਘਬੀਰ ਸਿੰਘ ਭਰੋਵਾਲ

42 ਸਾਲਾ ਸਰੀ ਨਿਵਾਸੀ ਰਘਬੀਰ ਸਿੰਘ ਭਰੋਵਾਲ, ਜੋ ਮੋਟਰਸਾਈਕਲ ਰਾਹੀਂ ਸੰਸਾਰ ਯਾਤਰਾ ‘ਤੇ ਸਨ, ਪੀਰੂ ਵਿੱਚ ਭਿਆਨਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

Read More
Canada India Surrey

ਭਾਰਤ ਨੂੰ ਕੁਦਰਤੀ ਸਾਥੀ ਕਰਾਰ ਦਿੰਦਿਆਂ ਕਾਰਨੀ ਨੇ  ਵਪਾਰਕ ਸਮਝੌਤੇ ਦੀ ਆਸ ਜਤਾਈ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਨੂੰ “ਕੁਦਰਤੀ ਸਾਥੀ” ਕਰਾਰ ਦਿੰਦਿਆਂ ਕਿਹਾ ਕਿ ਦਸੰਬਰ ਵਿੱਚ ਹੋਣ ਵਾਲੀ G20 ਬੈਠਕ ਦੌਰਾਨ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਸੰਭਵ ਹਨ।

Read More