GKM Media - News - Radio & TV Blog British Columbia ਡਾ. ਗੁਲਜ਼ਾਰ ਸਿੰਘ ਚੀਮਾ ਦੀ ਕੌਂਸਲ ਜਨਰਲ ਵਜੋਂ ਨਿਯੁਕਤੀ ਰੁਕੀ, ਸੁਰੱਖਿਆ ਕਲੀਅਰੈਂਸ ਨਾ ਮਿਲਣ ਕਾਰਨ ਰੀਵਿਊ ਪਟੀਸ਼ਨ ਦਾਇਰ – GKM MEDIA NEWS
British Columbia Canada

ਡਾ. ਗੁਲਜ਼ਾਰ ਸਿੰਘ ਚੀਮਾ ਦੀ ਕੌਂਸਲ ਜਨਰਲ ਵਜੋਂ ਨਿਯੁਕਤੀ ਰੁਕੀ, ਸੁਰੱਖਿਆ ਕਲੀਅਰੈਂਸ ਨਾ ਮਿਲਣ ਕਾਰਨ ਰੀਵਿਊ ਪਟੀਸ਼ਨ ਦਾਇਰ – GKM MEDIA NEWS

ਵੈਨਕੂਵਰ: ਮੈਨੀਟੋਬਾ ਦੇ ਪਹਿਲੇ ਪੰਜਾਬੀ ਵਿਧਾਇਕ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਨੂੰ ਆਸਟਰੇਲੀਆ ਵਿੱਚ ਕੈਨੇਡੀਅਨ ਕੌਂਸਲ ਜਨਰਲ ਵਜੋਂ ਨਿਯੁਕਤ ਕਰਨ ਦੀ ਪ੍ਰਕਿਰਿਆ ਰੁਕ ਗਈ ਹੈ। ਪ੍ਰਿਵੀ ਕੌਂਸਲ ਵਲੋਂ ਸੁਰੱਖਿਆ ਕਲੀਅਰੈਂਸ ਨਾ ਮਿਲਣ ਕਰਕੇ ਇਹ ਨਿਯੁਕਤੀ ਅਟਕ ਗਈ। ਡਾ. ਚੀਮਾ ਨੇ ਇਸ ਫੈਸਲੇ ਖਿਲਾਫ ਅਦਾਲਤ ਵਿੱਚ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ। ਉਹ ਦਲੇਰੀ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਦੇਸ਼ੀ ਅਧਿਕਾਰੀਆਂ ਨਾਲ ਪਿਛਲੇ ਕਈ ਸਾਲਾਂ ਦੌਰਾਨ ਹੋਈ ਮੁਲਾਕਾਤਾਂ ਕਰਕੇ ਨਿਯੁਕਤੀ ਤੋਂ ਵੰਜਿਤ ਕੀਤਾ ਗਿਆ !

ਡਾ. ਗੁਲਜ਼ਾਰ ਸਿੰਘ ਚੀਮਾ ਦੀ ਸਾਬਕਾ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨਾਲ ਓਟਵਾ ਪਾਰਲੀਮੈਂਟ ਵਿਖੇ ਲਈ ਗਈ ਇੱਕ ਤਸਵੀਰ।

#GulzarCheema #ConsulGeneral #CanadianPolitics #PunjabiLeader #SecurityClearance #PrivyCouncil #CanadaAustralia #ReviewPetition #DesPardes #BreakingNews

Exit mobile version