ਬਕਰਾ ਚੈਂਫ (ਬੋਬ ਬਾਸੀ) ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿੱਚ ਮਿਲਿਆ ਵਿਸ਼ੇਸ਼ ਸਨਮਾਨ
ਬਕਰਾ ਚੈਫ ਨੂੰ ਵਿਸ਼ੇਸ਼ ਸਨਮਾਨ ਮਿਲਿਆ ਜਦ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿਖੇ VIP ਦੌਰੇ ਅਤੇ ਇਤਿਹਾਸਕ ਲਾਇਬ੍ਰੇਰੀ ਦੀ ਸੈਰ ਲਈ ਸੱਦਾ ਮਿਲਿਆ।
GKM Media Production is a creative media company specializing in high-quality video, photography, and digital content that brings brands and stories to life with impact and professionalism.
ਬਕਰਾ ਚੈਫ ਨੂੰ ਵਿਸ਼ੇਸ਼ ਸਨਮਾਨ ਮਿਲਿਆ ਜਦ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿਖੇ VIP ਦੌਰੇ ਅਤੇ ਇਤਿਹਾਸਕ ਲਾਇਬ੍ਰੇਰੀ ਦੀ ਸੈਰ ਲਈ ਸੱਦਾ ਮਿਲਿਆ।
ਸਰੀ ਵਿੱਚ ਇਸ ਸਾਲ 11 ਐਕਸਟੋਰਸ਼ਨ ਨਾਲ ਸੰਬੰਧਤ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿੱਚੋਂ 10 ਜਨਵਰੀ ਅਤੇ ਇੱਕ ਫਰਵਰੀ ਵਿੱਚ ਵਾਪਰੀ। Surrey Police Service ਵੱਲੋਂ ਨਵੀਆਂ ਪਹਿਲਕਦਮੀਆਂ ਸ਼ੁਰੂ ਕਰਦਿਆਂ ਕਮਿਊਨਟੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਿੰਸਾ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
42 ਸਾਲਾ ਸਰੀ ਨਿਵਾਸੀ ਰਘਬੀਰ ਸਿੰਘ ਭਰੋਵਾਲ, ਜੋ ਮੋਟਰਸਾਈਕਲ ਰਾਹੀਂ ਸੰਸਾਰ ਯਾਤਰਾ ‘ਤੇ ਸਨ, ਪੀਰੂ ਵਿੱਚ ਭਿਆਨਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਕੈਨੇਡਾ ਦੇ ਪ੍ਰਸਿੱਧ ਦੌੜਾਕ ਕੈਮ ਲੇਵਿਨਸ ਨੇ ਟੋਕੀਓ ਮੈਰਾਥਨ ਵਿੱਚ ਮਾਸਟਰ ਵਰਗ ‘ਚ ਨਵਾਂ ਰਾਸ਼ਟਰੀ ਕੀਰਤੀਮਾਨ ਸਥਾਪਿਤ ਕੀਤਾ।
ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਘੱਟੋ-ਘੱਟ ਮਜ਼ਦੂਰੀ ਵਿੱਚ 40 ਸੈਂਟ ਦਾ ਵਾਧਾ ਕਰਦੇ ਹੋਏ ਇਸਨੂੰ 1 ਜੂਨ 2026 ਤੋਂ $18.25 ਪ੍ਰਤੀ ਘੰਟਾ ਕਰਨ ਦਾ ਐਲਾਨ ਕੀਤਾ ਗਿਆ ਹੈ।
Former Canadian Defence Minister Carolyn Bennett to hold leadership campaign rally at Empress Palace in Surrey on February 26 to boost her bid for BC Conservative Party leadership.
ਵੈਨਕੂਵਰ ਸਿਟੀ ਕੌਂਸਲ ਵੱਲੋਂ ਫੀਫਾ ਵਰਲਡ ਕੱਪ ਦੌਰਾਨ ਫੀਫਾ-ਮਾਨਤਾ ਪ੍ਰਾਪਤ ਵਾਹਨਾਂ ਨੂੰ ਬੱਸ ਲੇਨਾਂ ਦੀ ਅਸਥਾਈ ਵਰਤੋਂ ਦੀ ਮਨਜ਼ੂਰੀ।
Surrey Police release image of a deported foreign national to aid ongoing violent extortion investigation. Citizens are urged to provide any relevant information confidentially.
ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ਼ ਗੋਲਾਬਾਰੀ ਮਾਮਲੇ ਨਾਲ ਸੰਬੰਧਿਤ ਮਾਰੇ ਗਏ ਦੋਸ਼ੀ ਦੇ ਵੱਡੇ ਭਰਾ ਜੈਕਬ ਵੈਨ ਰੂਟਸੇਲਾਰ ਨੂੰ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Ghazal Manch Surrey organized a meaningful gathering in Surrey to mark International Mother Language Day, highlighting the importance, resilience, and global growth of the Punjabi language while emphasizing its preservation among future generations.
ਸਾਊਥ ਸਰੀ ਵਿੱਚ 22 ਫਰਵਰੀ 2026 ਦੀ ਰਾਤ ਵਾਪਰੀ ਇਕੱਲੇ ਵਾਹਨ ਦੀ ਭਿਆਨਕ ਟੱਕਰ ਵਿੱਚ ਲਗਭਗ 20 ਸਾਲਾ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ। ਸਰੀ ਪੁਲਿਸ ਸਰਵਿਸ ਵੱਲੋਂ ਜਾਂਚ ਜਾਰੀ ਹੈ ਅਤੇ ਗਵਾਹਾਂ ਤੋਂ ਜਾਣਕਾਰੀ ਦੀ ਅਪੀਲ ਕੀਤੀ ਗਈ ਹੈ।
The Indo-Canadian Senior Citizens Centre Surrey celebrated International Punjabi Mother Language Day with a vibrant Kavi Darbar, honoring the richness and cultural legacy of the Punjabi language through poetry and music.