ਡਾ. ਗੁਲਜ਼ਾਰ ਸਿੰਘ ਚੀਮਾ ਦੀ ਕੌਂਸਲ ਜਨਰਲ ਵਜੋਂ ਨਿਯੁਕਤੀ ਰੁਕੀ, ਸੁਰੱਖਿਆ ਕਲੀਅਰੈਂਸ ਨਾ ਮਿਲਣ ਕਾਰਨ ਰੀਵਿਊ ਪਟੀਸ਼ਨ ਦਾਇਰ – GKM MEDIA NEWS
ਆਸਟਰੇਲੀਆ ਵਿੱਚ ਕੌਂਸਲ ਜਨਰਲ ਵਜੋਂ ਨਿਯੁਕਤ ਹੋਣ ਵਾਲੇ ਡਾ. ਗੁਲਜ਼ਾਰ ਸਿੰਘ ਚੀਮਾ ਨੂੰ ਪ੍ਰਿਵੀ ਕੌਂਸਲ ਵਲੋਂ ਸੁਰੱਖਿਆ ਕਲੀਅਰੈਂਸ ਨਾ ਮਿਲਣ ਕਾਰਨ ਨਿਯੁਕਤੀ ਰੁਕ ਗਈ। ਉਨ੍ਹਾਂ ਨੇ ਇਸ ਫੈਸਲੇ ਖਿਲਾਫ ਅਦਾਲਤ ਵਿੱਚ ਰੀਵਿਊ ਪਟੀਸ਼ਨ ਦਾਇਰ ਕੀਤੀ ਹੈ।
