GKM Media - News - Radio & TV Blog British Columbia ਕੈਰੀਲੀਨ ਫੈਡਲੀ ਵੱਲੋਂ ਕਪੇਨ ਰੈਲੀ 26 ਫਰਵਰੀ ਨੂੰ
British Columbia Surrey

ਕੈਰੀਲੀਨ ਫੈਡਲੀ ਵੱਲੋਂ ਕਪੇਨ ਰੈਲੀ 26 ਫਰਵਰੀ ਨੂੰ

ਕੈਰੀਲੀਨ ਫੈਡਲੀ ਵੱਲੋਂ ਕਪੇਨ ਰੈਲੀ 26 ਫਰਵਰੀ ਨੂੰ
ਵੈਨਕੂਵਰ,25 ਫਰਵਰੀ( ਮਲਕੀਤ ਸਿੰਘ )-ਕਨੇਡਾ ਦੀ ਤਤਕਾਲੀ ਸਰਕਾਰ ਚ ਡਿਫੈਸ ਮੰਤਰੀ ਦੇ ਅਹਿਮ ਅਹੁਦੇ ਦੀ ਜਿੰਮੇਵਾਰੀ ਨਿਭਾ ਚੁੱਕੀ ਸਿਆਸੀ ਆਗੂ ਕੈਰੀਲੇਨ ਫਾਇੰਡ ਲੇ ਵੱਲੋਂ 26 ਫਰਵਰੀ ਨੂੰ ਸਰੀ ਦੀ 128 ਸਪੀਡ ਤੇ ਸਥਿਤ ਪਾਇਲ ਬਿਜਨਸ ਸੈਂਟਰ ਚ ਮੌਜੂਦ ਇਮਪਰੈਸ ਪੈਲਸ ਵਿੱਚ ਸਾਮੀ 6 ਵਜੇ ਇੱਕ ਕੰਪੇਨ ਰੈਲੀ ਕੀਤੀ ਜਾ ਰਹੀ ਹੈ ਰਿੱਕੀ ਬਾਜਵਾ ਨੇ ਇਸ ਸਬੰਧ ਵਿੱਚ ਹੋਰ ਜਾਣਕਾਰੀ ਸਾਂਝੀ ਕਰਦੇਆ ਦੱਸਿਆ ਕਿ ਫਾਇੰਡਲੀ ਵੱਲੋਂ ਇਹ ਰੈਲੀ ਬੀਸੀ ਕੰਸਰਵੇਟਿਵ ਪਾਰਟੀ ਦੇ ਲੀਡਰ ਬਣਾਏ ਜਾਣ ਦੀ ਮੁਹਿੰਮ ਨੂੰ ਹਲਾਰਾ ਦੇਣ ਲਈ ਰੱਖੀ ਗਈ ਹੈ ਉਹ ਇਹ ਵੀ ਦੱਸਿਆ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕਾਂ ਦੇ ਪੁੱਜਣ ਦੀ ਸੰਭਾਵਨਾ ਹੈ

Exit mobile version