
ਜਥੇ: ਜਗਦੇਵ ਸਿੰਘ ਖੁੱਡੀਆਂ ਦਾ ਪੋਤਰਾ ਤੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦਾ ਹੋਣਹਾਰ ਫਰਜੰਦ ਅਮੀਤ ਸਿੰਘ ਸਿੱਧੂ ਉਹ ਦਿੱਲੀ ਯੂਨੀਵਰਸਿਟੀ ਤੋਂ ਲਾਅ ਕਰ ਚੁੱਕਾ ਹੋਇਆ ਤੇ ਅੱਜ ਕੱਲ ਆਪਣੇ ਪਿਤਾ ਜੀ ਨਾਲ ਸਿਆਸਤ ਵਿਚ ਸਰਗਰਮ ਹੈ, ਰਾਜਨੀਤਿਕ ਸੇਵਾ ‘ਚ ਲੱਗਾ ਹੋਇਆ। ਸਿਆਣੀਆਂ ਸਿਆਣੀਆਂ ਗੱਲਾਂ ਕਰਕੇ ਗਿਆ। ਆਪਣੀ ਕੰਨੇਡਾ ਫੇਰੀ ਦੋਰਾਨ ਵੱਡੇ ਬਾਦਲ ਨੂੰ ਹਰਾ ਕੇ ਘਰੇ ਬਿਠਾਉਣ ਵਾਲਾ ਰੌਚਕ ਕਿੱਸਾ ਵੀ ਸੁਣਾਇਆ, ਕੂਵਰਵਿਜੇ ਪ੍ਰਤਾਪ ਸਿੰਘ ਉਨਾਂ ਦੀ ਬੇਇਨਸਾਫ਼ੀ ਬਾਰੇ ਵੀ ਗੱਲ ਕੀਤੀ ਜੋ ਕਿੰਨਾ ਕਠਿਨ ਸੀ ਤੇ ਜੋਖਮ ਭਰਿਆ ਸੀ। ਨੋਜਵਾਨਾਂ ਨੂੰ ਵਿਦੇਸ਼ਾਂ ਵਿੱਚ ਕਿਹੜੀਆਂ ਤਿਆਰੀਆਂ ਕਰਕੇ ਆਉਣੀਆਂ ਚਾਹੀਦੀਆਂ ਉੱਨਾਂ ਵਾਰੇ ਵੀ ਸੇਧ ਦਿੱਤੀ ਖੈਰ! ਬਾਕੀ ਪੁਰੀ ਗੱਲਬਾਤ ਇਸ ਵੀਡੀਉ ਦੇਖ ਕੇ ਪਤਾ ਲੱਗੂ ॥ ਸਾਡੇ GKM MEDIA TV ਦੇ ਹਰ ਸੋਸ਼ਲ ਮੀਡੀਆ ਤੇ ਵੀਡੀਉ ਮਿੱਲ ਜਾਵੇਗੀ
ਖੁਸ਼ੀ ਹੋਈ ਕਿ ਅੱਜ ਵਿਧਾਇਕਾਂ ਦੇ ਬੇਟੇ ਅਮੀਤ ਸਿੰਘ ਨੂੰ ਮਿੱਲ ਕੇ ਜੀ ਕੇ ਐਮ ਮੀਡੀਆ ਤੇ ਇੰਟਰਵਿਊ ਕਰਕੇ , ਸ਼ੁਭ ਕਾਮਨਾਵਾਂ!
#gkmmedia #gkmmediasports #KabaddiKabaddi #KabaddiLover #MedalOfHonor #Kabaddi #canada #KabaddiPunjab #AbbotsfordKabaddi #VancouverKabaddi #RichmondKabaddi #PunjabiSports

Leave a Reply