GKM Media - News - Radio & TV Blog Uncategorized ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ ਤੋਂ ਲੱਗਾ ਵੱਡਾ ਝਟਕਾ ॥
Uncategorized

ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ ਤੋਂ ਲੱਗਾ ਵੱਡਾ ਝਟਕਾ ॥


ਕੰਗਨਾ ਰਣੌਤ ਨੂੰ ਬੰਬੇ ਹਾਈਕੋਰਟ ਤੋਂ ਝਟਕਾ
6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਫਿਲਮ ‘ਐਮਰਜੈਂਸੀ’
ਅਦਾਲਤ ਨੇ ਸੈਂਸਰ ਬੋਰਡ ਨੂੰ ਵੀ ਲਾਈ ਫਟਕਾਰ।
ਬੋਰਡ ਛੁੱਟੀ ਦਾ ਕਹਿ ਕੇ ਸਰਟੀਫਿਕੇਟ ਦੇ ਮੁੱਦੇ ‘ਤੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ
ਜੇ ਫ਼ਿਲਮ ਰਲੀਜ ਹੋਵੇਗੀ ਤਾਂ ਲਾਉਣੇ ਪੈਣ ਗੇ ਬਹੁਤ ਸਾਰੇ ਕੱਟ
19 ਸਤੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ।

Exit mobile version