Skip to content Skip to sidebar Skip to footer

ਗੁਰੂ ਨਾਨਕ ਪਾਤਸ਼ਾਹ ਦੇ ਨਾਮ ‘ਤੇ ਨਵੇਂ ਸਹਿਰ ਦੇ ਹਸਪਤਾਲ ‘ਚ ਵਾਰਡ ਦਾ ਨਾਮ ਰੱਖਣ ਲਈ ਟੈਰਸ ਬੀਸੀ ਦੀ ਸੰਗਤ ਨੇ ($105000) ਇੱਕ ਲੱਖ ਪੰਜ ਹਜ਼ਾਰ ਡਾਲਰ ਇਕੱਠਾ ਕਰ ਕੇ ਦਿੱਤਾ ਹੈ।

ਸਿੱਖ ਸੰਗਤ ਇਸ ਸ਼ਹਿਰ ‘ਚ ਪਿਛਲੇ ਸੱਠ ਸਾਲ ਤੋਂ ਵਸਦੇ ਆ ਰਹੇ ਹਨ। ਪਹਿਲਾਂ ਗਿਣਤੀ ਕਾਫੀ ਸੀ ਹੁੰਦੀ ਸੀ , ਪਰ ਹੁਣ ਕੇਵਲ ਦੋ ਦਰਜਨ ਦੇ ਕਰੀਬ ਪਰਿਵਾਰ ਵਸਦੇ ਹਨ। ਉਸ ਹਿਸਾਬ ਨਾਲ ਇਨ੍ਹਾਂ ਦਾ ਉੱਦਮ ਬਹੁਤ ਵੱਡਾ ਕਰ ਗਈ ਸੰਗਤ

-ਗੁਰਪ੍ਰੀਤ ਸਿੰਘ ਸਹੋਤਾ | ਸਰੀ |

Leave a Reply