ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸ ਵਰਕਰਾਂ ਨਾਲ ਡੱਟ ਕਿ ਖੜੇ ਹਾਂ
ਨਿਰਪੱਖਤਾਂ ਨਾਲ ਚੋਣਾਂ ਕਰਵਾਓਣ! ਨਹੀਂ ਤਾਂ ਬਆਦ ਵਿੱਚ ਮਾਨਯੋਗ ਹਾਈ ਕੋਰਟ ਦੀਆਂ ਪੌੜੀਆਂ ਇਕੱਲਿਆਂ ਨੂੰ ਚੜ੍ਹਨੀਆ ਪੈਂਦੀਆਂ! (ਮੀਤ ਸਿੰਘ ਫਰੀਦਕੋਟ) ਜਗਜੀਤ ਸਿੰਘ ਬਬਲਾ ਸਰਪੰਚਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ, ਕੋਟਕਪੂਰਾ ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸ ਵਰਕਰਾਂ ਨਾਲ ਡੱਟ ਕਿ ਖੜੇ ਹਾਂ –ਦਰਸ਼ਨ ਸਹੋਤਾ / ਬਬਲਾ ਸਰਪੰਚ ਵਿਧਾਨ ਸਭਾ ਹਲਕਾ ਜੈਤੋ ਦੇ MLA ਅਮੋਲਕ ਸਿੰਘ ਨੇ
