India, PunjabSeptember 18, 2024ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪੰਜਾਬ ਦੇ ਚਿੰਤਕਾਂ ਵੱਲੋਂ 18 ਸਤੰਬਰ ਨੂੰ ਧਰਨਾ ਕੀਤਾ ਜਾਵੇਗਾ। ਇਨਸਾਫ ਦੀ ਮੰਗ ਜ਼ੋਰਾਂ ’ਤੇ!