ਲੰਡਨ ਸਾਊਥਐਂਡ ਏਅਰਪੋਰਟ ਤੋਂ ਉਡਾਣ ਮਗਰੋਂ ਛੋਟਾ ਜਹਾਜ਼ ਕਰੈਸ਼- Passenger Plane Crashes After Takeoff from London Southend Airport
ਇੱਕ ਬੀਚ B200 ਸੂਪਰ ਕਿੰਗ ਏਅਰ ਯਾਤਰੀ ਜਹਾਜ਼ ਐਸੈਕਸ ਸਥਿਤ ਲੰਡਨ ਸਾਊਥਐਂਡ ਏਅਰਪੋਰਟ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਕਰੈਸ਼ ਹੋ ਗਿਆ। ਜਹਾਜ਼ ਨੀਦਰਲੈਂਡ ਲਈ ਰਵਾਨਾ ਹੋਇਆ ਸੀ।
