India News

ਕੇਜਰੀਵਾਲ ਨੂੰ ਜਮਾਨਤ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਮਿਲੀ ਹੈ। ਤਾਂ ਕਿ ਹਰਿਆਣਾ ਕਾਂਗਰਸ ਦੀਆਂ ਵੋਟਾਂ ਕੱਟ ਸਕੇ ਅਤੇ ਭਾਜਪਾ ਦੀ ਮੱਦਦ ਹੋ ਸਕੇ।

ਭਾਰਤ ਵਿੱਚ ਇਹ ਆਮ ਚਰਚਾ ਹੈ । ਕਿ ਗੋਦੀ ਮੀਡੀਆ ਨੂੰ ਛੱਡ ਕੇ ਮੁਲਕ ਦੇ ਕਈ ਸੀਨੀਅਰ ਪੱਤਰਕਾਰਾਂ ਦਾ ਇਹ ਖਿਆਲ ਹੈ ਕਿ ਕੇਜਰੀਵਾਲ ਨੂੰ ਜਮਾਨਤ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਮਿਲੀ ਹੀ ਹੈ ਤਾਂ ਕਿ ਆਪ ਉਥੇ ਕਾਂਗਰਸ ਦੀਆਂ ਵੋਟਾਂ ਕੱਟ ਸਕੇ ਅਤੇ ਭਾਜਪਾ ਦੀ ਮੱਦਦ ਹੋ ਸਕੇ।ਸੀਨੀਅਰ ਪੱਤਰਕਾਰ ਸ਼੍ਰਵਣ ਗਰਗ ਨੇ ਤਾਂ ਸਿੱਧੀ ਟਿੱਪਣੀ

Read More