ਸਰੀ ਵਾਸੀਆਂ ਲਈ ਮਈ ਤੋਂ ਸਤੰਬਰ ਤੱਕ ਵੱਡੀਆਂ ਤੇ ਬੇਲੋੜੀਆਂ ਚੀਜ਼ਾਂ ਸੁੱਟਣ ਲਈ ਮੁਫ਼ਤ ਵੈਸਟ ਡ੍ਰਾਪ-ਆਫ਼ ਸੇਵਾਵਾਂ ਦੀ ਪੇਸ਼ਕਸ਼
ਸਰੀ ਵਾਸੀਆਂ ਲਈ ਮਈ ਤੋਂ ਸਤੰਬਰ ਤੱਕ ਵੱਡੀਆਂ ਤੇ ਬੇਲੋੜੀਆਂ ਚੀਜ਼ਾਂ ਸੁੱਟਣ ਲਈ ਮੁਫ਼ਤ ਵੈਸਟ ਡ੍ਰਾਪ-ਆਫ਼ ਸੇਵਾਵਾਂ ਉਪਲਬਧ ਹਨ। ਆਪਣੇ ਵੱਡੇ ਕੂੜੇ ਨੂੰ ਜ਼ਿੰਮੇਵਾਰਾਨਾ ਢੰਗ ਨਾਲ ਮੁਫ਼ਤ ਵਿੱਚ ਸੁੱਟਣ ਦਾ ਇਹ ਮੌਕਾ ਹੱਥੋਂ ਨਾ ਜਾਣ ਦਿਓ।
