ਸਰੀ ਪੁਲਿਸ ਦੀ ਅਪੀਲ: ਸਕੂਟਰ ਚੋਰੀ ਨਾਲ ਇਕ ਮਾਂ ਹੋਈ ਪ੍ਰਭਾਵਿਤ
ਸਰੀ ਦੀ ਇੱਕ ਇਕੱਲੀ ਮਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਸਦੇ ਨੀਲੇ ਇਲੈਕਟ੍ਰਿਕ ਸਕੂਟਰ ਦੀ ਚੋਰੀ ਬਾਰੇ ਜਾਣਕਾਰੀ ਦੇਣ, ਜੋ ਕਿ Walmart (King George Boulevard) ਦੇ ਬਾਹਰੋਂ ਚੋਰੀ ਹੋਇਆ। ਚੋਰ ਸੀਸੀਟੀਵੀ ’ਚ ਦਿਖਾਈ ਦਿੱਤਾ ਹੈ ਜੋ 102 ਐਵੇਨਿਊ ਵੱਲ ਸਕੂਟਰ ਲੈ ਕੇ ਗਿਆ। ਪੁਲਿਸ ਨੇ ਸੂਚਨਾ ਵਾਲਿਆਂ ਨੂੰ ਅੱਗੇ ਆਉਣ ਦੀ
