Skip to content Skip to sidebar Skip to footer

ਪ੍ਰੋਫੈਸਰ ਮਨਜੀਤ ਸਿੰਘ ਬੋਲੇ ਕਿਤੇ ਸੁਖਬੀਰ ਵਾਂਗ ਤੁਸੀਂ ਵੀ ਤਨਖਾਈਏ ਨਾ ਕਰਾਰ ਹੋ ਜਾਇਓ

ਮਾਲਵਿੰਦਰ ਮਾਲੀ ਤੇ ਪਰਚਾ ਰੱਦ ਕਰਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਰੱਖੀ ਮੰਗ

ਪਟਿਆਲਾ ਵਿੱਚ ਮਨਾਏ ਗਏ ਕੌਮੀ ਸੈਮੀਨਾਰ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਲੀਡਰ ਸਾਹਿਬਾਨ


ਪਟਿਆਲਾ 17 ਸਤੰਬਰ (Chief Editor Bikramjeet Singh). ………. ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਤੇ ਗੁਰਚਰਨ ਸਿੰਘ ਟੌਹ ੜਾ ਪਰਿਵਾਰ ਵੱਲੋਂ ਪਟਿਆਲਾ ਵਿੱਚ ਕੌਮੀ ਸੈਮੀਨਾਰ ਸਿੱਖ ਸਿਆਸਤ ਵਿੱਚ ਟੌਹੜਾ ਦੀ ਭੂਮਿਕਾ ਸਬੰਧੀ ਕਰਵਾਇਆ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਵੱਖ ਵੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਹੋਰ ਬੁੱਧੀਜੀਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖ ਵਿਦਵਾਨਾਂ ਵੱਲੋਂ ਸਿੱਖ ਸਿਆਸਤ ਵਿੱਚ ਟੌਹੜਾ ਸਾਹਿਬ ਦੀ ਸੋਚ ਉਹਨਾਂ ਦੀ ਭੂਮਿਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਤੇ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਕਿਸ ਕਿਸ ਨੇ ਗਲਤੀਆਂ ਕਿਸ ਵੇਲੇ ਕੀਤੀਆਂ ਕਿਉਂ ਕੀਤੀਆਂ ਅਤੇ ਉਹਨਾਂ ਗਲਤੀਆਂ ਦੇ ਕੀ ਨਤੀਜੇ ਨਿਕਲੇ ਉਹਨਾਂ ਨੂੰ ਵਿਸਤਾਰ ਸਹਿਤ ਦੱਸਿਆ ਪ੍ਰੋਫੈਸਰ ਮਨਜੀਤ ਸਿੰਘ ਨੇ Jiਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਨੂੰ ਤਿਆਗ ਦੀ ਭਾਵਨਾ ਦਿਖਾਉਣੀ ਪਵੇਗੀ ਅੱਜ ਸਾਨੂੰ ਉਹ ਦਿਨ ਵੇਖਣੇ ਪੈ ਰਹੇ ਹਨ ਔਗਣਾ ਵਾਲਿਆਂ ਨਾਲ ਲੋਕ ਧੜਾ ਬਣਾ ਕੇ ਖੜ ਗਏ ਟੌਹੜਾ ਵਰਗੇ ਗੁਣਾਂ ਵਾਲੇ ਜਥੇਦਾਰ ਨੂੰ ਪਛਾੜ ਕੇ ਪਿੱਛੇ ਕਰ ਗਏ ਅਤੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਵਿਅਕਤੀ ਕੌਣ ਹਨ ਕੌਣ ਹਨ ਇਹ ਵਰਤਾਰਾ ਕੋਈ ਇੱਕ ਦਿਨ ਵਿੱਚ ਨਹੀਂ ਹੋਇਆ 1998 ਤੋਂ ਹੀ ਵਿਉਂਤਬੰਦੀਆਂ ਬੰਨੀਆਂ ਸ਼ੁਰੂ ਹੋ ਗਈਆਂ ਸਨ ਸਾਜਿਸ਼ ਤਹਿਤ ਅਸੀਂ ਧੜਿਆਂ ਦੇ ਵਿੱਚ ਵੰਡੇ ਗਏ ਪ੍ਰੋਫੈਸਰ ਮਨਜੀਤ ਸਿੰਘ ਨੇ ਦੱਸਿਆ ਕੀ ਸਿੱਖ ਕੌਮ ਨੇ ਅੱਜ ਉਹਨਾਂ ਲੋਕਾਂ ਨੂੰ ਨਕਾਰ ਦਿੱਤਾ ਹੈ ਅਤੇ ਉਹਨਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ ਜਿਹੜੀ ਤੁਸੀਂ ਹੁਣ ਨਾਰਾਜ਼ਗੀ ਸਹੇੜੀ ਹੈ ਤੁਸੀਂ ਹੁਣ ਇਦਾਂ ਦੂਰ ਨਹੀਂ ਕਰ ਸਕਦੇ ਅਤੇ ਸਿੱਖ ਆਗੂਆਂ ਨੂੰ ਇਹ ਵੀ ਕਿਹਾ ਕਿ ਕਿਤੇ ਤੁਸੀਂ ਵੀ ਸੁਖਬੀਰ ਬਾਦਲ ਵਾਂਗ ਤਨਖਾਹੀਏ ਨਾ ਕਰਾਰ ਦਿੱਤੇ ਜਾਓ ਤੁਹਾਨੂੰ ਪੰਥ ਦੇ ਨਾਂ ਦਾ ਵਾਸਤਾ ਹੈ ਕੀ ਤਿਆਗ ਦੀ ਭਾਵਨਾ ਦਿਖਾਓ ਉਹਨਾਂ ਕਿਹਾ ਕਿ ਮੈਂ ਕਿਸੇ ਤੁਹਾਡੇ ਧੜੇ ਵੱਲੋਂ ਨਹੀਂ ਆਇਆ ਤੁਸੀਂ ਯਾਦ ਕੀਤਾ ਮਾਣ ਦਿੱਤਾ ਤੇ ਮੈਂ ਇੱਥੇ ਪਹੁੰਚਿਆ ਹਾਂ ਉਹਨਾਂ ਅਕਾਲੀਆਂ ਨੂੰ ਲਿਖੀਆਂ ਆਪਣੀਆਂ ਚਿੱਠੀਆਂ ਦਾ ਜ਼ਿਕਰ ਵੀ ਸਟੇਜ ਤੋਂ ਕੀਤਾ ਬਲਵੰਤ ਸਿੰਘ ਰਾਮੂਵਾਲੀਆ ਸਟੇਜ ਤੇ ਆਉਂਦੇ ਹੀ ਭਾਵਕ ਹੋ ਗਏ ਤੇ ਉਹਨਾਂ ਦੇ ਹੰਜੂ ਵਹਿ ਤੁਰੇ ਅਤੇ ਸਟੇਜ ਤੇ ਬੈਠੀ ਸਾਹਮਣੇ ਟੌਹੜਾ ਸਾਹਿਬ ਦੀ ਬੇਟੀ ਨੂੰ ਕਿਹਾ ਕੀ ਤੁਹਾਡੇ ਪਿਤਾ ਜੀ ਨੂੰ ਯਾਦ ਕਰਕੇ ਅੱਜ ਫਿਰ ਭਾਵਕ ਹੋਇਆ ਹਾਂ ਪੰਥ ਕਦੀ ਵੀ ਉਹਨਾਂ ਦੀ ਕੁਰਬਾਨੀਆਂ ਨੂੰ ਨਹੀਂ ਭੁਲਾ ਸਕਦਾ ਰਾਮੂਵਾਲੀਆ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਇਹ ਕੰਮ ਨਾ ਕਰ ਤੇਰੇ ਤੋਂ ਇਹ ਗੱਡੀ ਨਹੀਂ ਰਿੜਨੀ ਤੂੰ ਹੁਣ ਟੌਹੜਾ ਸਾਹਿਬ ਨੂੰ ਯਾਦ ਕਰਦਿਆਂ ਉਹਨਾਂ ਨੂੰ ਸਮਰਪਿਤ ਹੋ ਜਾ ਅਤੇ ਪ੍ਰਧਾਨਗੀ ਹੋਣ ਪਟਿਆਲਾ ਜਿਲੇ ਦੇ ਨਾਂ ਤੇ ਕਰਦੇ ਤੇ ਆਪ ਲਾਂਭੇ ਹੋ ਜਾਸਿੱਖ ਸਿਆਸਤ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭੂਮਿਕਾ ਤੇ ਕਰਵਾਇਆ ਕੌਮੀ ਸੈਮੀਨਾਰ

ਵੱਖ ਵੱਖ ਵਿਦਵਾਨਾਂ ਨੇ ਜਥੇਦਾਰ ਟੌਹੜਾ ਦੀ ਸੋਚ ਤੇ ਪਹਿਰਾ ਦੇਣ ਲਈ ਹੌਕਾ ਦਿੱਤਾ

ਬਲਵੰਤ ਸਿੰਘ ਰਾਮੂਵਾਲੀਆ ਦੇ ਸਟੇਜ ਤੇ ਬੋਲਦਿਆਂ ਹੰਜੂ ਵਹਿ ਤੁਰੇ ਕਿਹਾ ਸੁਖਬੀਰ ਸਿੰਘ ਤੇਰੇ ਤੋਂ ਇਹ ਗੱਡਾ ਨਹੀਂ ਰੁੜਨਾ

ਪ੍ਰੋਫੈਸਰ ਮਨਜੀਤ ਸਿੰਘ ਬੋਲੇ ਕਿਤੇ ਸੁਖਬੀਰ ਵਾਂਗ ਤੁਸੀਂ ਵੀ ਤਨਖਾਈਏ ਨਾ ਕਰਾਰ ਹੋ ਜਾਇਓ

ਮਾਲਵਿੰਦਰ ਮਾਲੀ ਤੇ ਪਰਚਾ ਰੱਦ ਕਰਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਰੱਖੀ ਮੰਗ

ਪਟਿਆਲਾ ਵਿੱਚ ਮਨਾਏ ਗਏ ਕੌਮੀ ਸੈਮੀਨਾਰ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਲੀਡਰ ਸਾਹਿਬਾਨ


ਪਟਿਆਲਾ 17 ਸਤੰਬਰ (chief editor Bikramjeet Singh Punjab political focus). ………. ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਤੇ ਗੁਰਚਰਨ ਸਿੰਘ ਟੌਹ ੜਾ ਪਰਿਵਾਰ ਵੱਲੋਂ ਪਟਿਆਲਾ ਵਿੱਚ ਕੌਮੀ ਸੈਮੀਨਾਰ ਸਿੱਖ ਸਿਆਸਤ ਵਿੱਚ ਟੌਹੜਾ ਦੀ ਭੂਮਿਕਾ ਸਬੰਧੀ ਕਰਵਾਇਆ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਵੱਖ ਵੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਹੋਰ ਬੁੱਧੀਜੀਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਿੱਖ ਵਿਦਵਾਨਾਂ ਵੱਲੋਂ ਸਿੱਖ ਸਿਆਸਤ ਵਿੱਚ ਟੌਹੜਾ ਸਾਹਿਬ ਦੀ ਸੋਚ ਉਹਨਾਂ ਦੀ ਭੂਮਿਕਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਤੇ ਵਿਸ਼ੇਸ਼ ਚਰਚਾ ਕੀਤੀ ਗਈ ਅਤੇ ਕਿਸ ਕਿਸ ਨੇ ਗਲਤੀਆਂ ਕਿਸ ਵੇਲੇ ਕੀਤੀਆਂ ਕਿਉਂ ਕੀਤੀਆਂ ਅਤੇ ਉਹਨਾਂ ਗਲਤੀਆਂ ਦੇ ਕੀ ਨਤੀਜੇ ਨਿਕਲੇ ਉਹਨਾਂ ਨੂੰ ਵਿਸਤਾਰ ਸਹਿਤ ਦੱਸਿਆ ਪ੍ਰੋਫੈਸਰ ਮਨਜੀਤ ਸਿੰਘ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਸਾਨੂੰ ਤਿਆਗ ਦੀ ਭਾਵਨਾ ਦਿਖਾਉਣੀ ਪਵੇਗੀ ਅੱਜ ਸਾਨੂੰ ਉਹ ਦਿਨ ਵੇਖਣੇ ਪੈ ਰਹੇ ਹਨ ਔਗਣਾ ਵਾਲਿਆਂ ਨਾਲ ਲੋਕ ਧੜਾ ਬਣਾ ਕੇ ਖੜ ਗਏ ਟੌਹੜਾ ਵਰਗੇ ਗੁਣਾਂ ਵਾਲੇ ਜਥੇਦਾਰ ਨੂੰ ਪਛਾੜ ਕੇ ਪਿੱਛੇ ਕਰ ਗਏ ਅਤੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਵਿਅਕਤੀ ਕੌਣ ਹਨ ਕੌਣ ਹਨ ਇਹ ਵਰਤਾਰਾ ਕੋਈ ਇੱਕ ਦਿਨ ਵਿੱਚ ਨਹੀਂ ਹੋਇਆ 1998 ਤੋਂ ਹੀ ਵਿਉਂਤਬੰਦੀਆਂ ਬੰਨੀਆਂ ਸ਼ੁਰੂ ਹੋ ਗਈਆਂ ਸਨ ਸਾਜਿਸ਼ ਤਹਿਤ ਅਸੀਂ ਧੜਿਆਂ ਦੇ ਵਿੱਚ ਵੰਡੇ ਗਏ ਪ੍ਰੋਫੈਸਰ ਮਨਜੀਤ ਸਿੰਘ ਨੇ ਦੱਸਿਆ ਕੀ ਸਿੱਖ ਕੌਮ ਨੇ ਅੱਜ ਉਹਨਾਂ ਲੋਕਾਂ ਨੂੰ ਨਕਾਰ ਦਿੱਤਾ ਹੈ ਅਤੇ ਉਹਨਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ ਜਿਹੜੀ ਤੁਸੀਂ ਹੁਣ ਨਾਰਾਜ਼ਗੀ ਸਹੇੜੀ ਹੈ ਤੁਸੀਂ ਹੁਣ ਇਦਾਂ ਦੂਰ ਨਹੀਂ ਕਰ ਸਕਦੇ ਅਤੇ ਸਿੱਖ ਆਗੂਆਂ ਨੂੰ ਇਹ ਵੀ ਕਿਹਾ ਕਿ ਕਿਤੇ ਤੁਸੀਂ ਵੀ ਸੁਖਬੀਰ ਬਾਦਲ ਵਾਂਗ ਤਨਖਾਹੀਏ ਨਾ ਕਰਾਰ ਦਿੱਤੇ ਜਾਓ ਤੁਹਾਨੂੰ ਪੰਥ ਦੇ ਨਾਂ ਦਾ ਵਾਸਤਾ ਹੈ ਕੀ ਤਿਆਗ ਦੀ ਭਾਵਨਾ ਦਿਖਾਓ ਉਹਨਾਂ ਕਿਹਾ ਕਿ ਮੈਂ ਕਿਸੇ ਤੁਹਾਡੇ ਧੜੇ ਵੱਲੋਂ ਨਹੀਂ ਆਇਆ ਤੁਸੀਂ ਯਾਦ ਕੀਤਾ ਮਾਣ ਦਿੱਤਾ ਤੇ ਮੈਂ ਇੱਥੇ ਪਹੁੰਚਿਆ ਹਾਂ ਉਹਨਾਂ ਅਕਾਲੀਆਂ ਨੂੰ ਲਿਖੀਆਂ ਆਪਣੀਆਂ ਚਿੱਠੀਆਂ ਦਾ ਜ਼ਿਕਰ ਵੀ ਸਟੇਜ ਤੋਂ ਕੀਤਾ ਬਲਵੰਤ ਸਿੰਘ ਰਾਮੂਵਾਲੀਆ ਸਟੇਜ ਤੇ ਆਉਂਦੇ ਹੀ ਭਾਵਕ ਹੋ ਗਏ ਤੇ ਉਹਨਾਂ ਦੇ ਹੰਜੂ ਵਹਿ ਤੁਰੇ ਅਤੇ ਸਟੇਜ ਤੇ ਬੈਠੀ ਸਾਹਮਣੇ ਟੌਹੜਾ ਸਾਹਿਬ ਦੀ ਬੇਟੀ ਨੂੰ ਕਿਹਾ ਕੀ ਤੁਹਾਡੇ ਪਿਤਾ ਜੀ ਨੂੰ ਯਾਦ ਕਰਕੇ ਅੱਜ ਫਿਰ ਭਾਵਕ ਹੋਇਆ ਹਾਂ ਪੰਥ ਕਦੀ ਵੀ ਉਹਨਾਂ ਦੀ ਕੁਰਬਾਨੀਆਂ ਨੂੰ ਨਹੀਂ ਭੁਲਾ ਸਕਦਾ ਰਾਮੂਵਾਲੀਆ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਇਹ ਕੰਮ ਨਾ ਕਰ ਤੇਰੇ ਤੋਂ ਇਹ ਗੱਡੀ ਨਹੀਂ ਰਿੜਨੀ ਤੂੰ ਹੁਣ ਟੌਹੜਾ ਸਾਹਿਬ ਨੂੰ ਯਾਦ ਕਰਦਿਆਂ ਉਹਨਾਂ ਨੂੰ ਸਮਰਪਿਤ ਹੋ ਜਾ ਅਤੇ ਪ੍ਰਧਾਨਗੀ ਹੋਣ ਪਟਿਆਲਾ ਜਿਲੇ ਦੇ ਨਾਂ ਤੇ ਕਰਦੇ ਤੇ ਆਪ ਲਾਂਭੇ ਹੋ ਜਾKਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬੋਲਦਿਆਂ ਕਿਹਾ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਪਹਿਲੀ ਜਨਮ ਸ਼ਤਾਬਦੀ ਦੀਆਂ ਲੱਖ ਲੱਖ ਮੁਬਾਰਕਾਂ ਖੁਸ਼ੀ ਤੇ ਮਾਣ ਮਹਿਸੂਸ ਕਰਦਾ ਕਿ ਆਪਾਂ ਖੁਸ਼ਕਿਸਮਤ ਕਿ ਆਪਾਂ ਸਾਰਿਆਂ ਨੂੰ ਇੱਕ ਐਸੇ ਮਹਾਨ ਸ਼ਖਸ਼ੀਅਤ ਦੇ ਪਹਿਲੀ ਜਨਮ ਸ਼ਤਾਬਦੀ ਮਨਾਉਣ ਦਾ ਮੌਕਾ ਮਿਲਿਆ ਮਾਨਯੋਗ ਵਿਦਵਾਨ ਸੱਜਣਾਂ ਨੇ ਜਿਨਾਂ ਨੇ ਉਹਨਾਂ ਨਾਲ ਲੰਮਾ ਸਮਾਂ ਜਿੰਦਗੀ ਦਾ ਲੰਘਾਇਆ ਖਾਸ ਤੌਰ ਤੇ ਸ ਗੁਰਦਰਸ਼ਨ ਸਿੰਘ ਜੀ ਵਾਹ ਹੋਰਾਂ ਨੇ ਬਹੁਤ ਵਧੀਆ ਗੱਲਾਂ ਉਹਨਾਂ ਦੇ ਨਾਲ ਇਹ ਸਮੇਂ ਦੀਆਂ ਗੱਲਾਂ ਜਦੋਂ ਜਜ਼ਬਾਤੀ ਤੌਰ ਤੇ ਸੁਣਾਈਆਂ ਮੇਰਾ ਖਿਆਲ ਹਾਜਰ ਹਰ ਵਿਅਕਤੀ ਭਾਵਕ ਹੋਇਆ ਦਲਮੇਰ ਸਿੰਘ ਹੋਰਾਂ ਨੇ ਵੀ ਆਪਣੀ ਜ਼ਿੰਦਗੀ ਦਾ ਜੋ ਹਿੱਸਾ ਉਹਨਾਂ ਨੇ ਹੰਡਾਇਆ ਉਹਦਾ ਜ਼ਿਕਰ ਕੀਤਾ ਰਾਮੂਵਾਲੀਆ ਸਾਹਿਬ ਨੇ ਵੀ ਕੀਤਾ ਪਰ ਮੈਂ ਕਹਿ ਸਕਦਾ ਕਿ ਅੱਜ ਦੇ ਇਸ ਇਕੱਠ ਦੇ ਵਿੱਚ ਸੈਮੀਨਾਰ ਦੇ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਸਾਡੇ ਮਾਨਯੋਗ ਜਥੇਦਾਰ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਨੇ ਜੋ ਦਰਦ ਜੋ ਪੀੜਾ ਜੋ ਚੀਸ ਅੱਜ ਸਮੁੱਚੇ ਪੰਥ ਦੀ ਆ ਔਰ ਉਹ ਪੀੜਾ ਆਪਣੇ ਲੈ ਕੇ ਗਏ ਅਖੀਰ ਚੰਦੂ ਮਾਜਰਾ ਨੇ ਕਿਹਾ 24 ਸਤੰਬਰ ਨੂੰ ਉਹਨਾਂ ਦੀ ਮਨਾਉਣ ਵਾਲੀ ਜਨਮ ਸ਼ਤਾਬਦੀ ਦੇ ਅਸੀਂ ਵੱਡੀ ਗਿਣਤੀ ਵਿੱਚ ਪਹੁੰਚੀਏ

Leave a comment

0.0/5