Uncategorized

ਸਿੱਖ ਯੂਥ ਸਪੋਰਟਸ ਸੋਸਾਇਟੀ ਵਲੋਂ ਦੋ ਰੋਜਾ ਸਲਾਨਾ ਖੇਡ ਮੇਲਾ ਜੋ ਗੁਰਦੁਆਰਾ ਸਿੱਖ ਗੁਰੂ ਨਾਨਕ ਸਰੀ ਵਿਖੇ ਕਰਵਾਇਆ ਗਿਆ ॥

ਸਿੱਖ ਯੂਥ ਸਪੋਰਟਸ ਸੋਸਾਇਟੀ ਵਲੋਂ ਸਲਾਨਾ ਦੋ ਰੋਜਾ ਖੇਡ ਮੇਲਾ ਜੋ ਗੁਰਦੁਆਰਾ ਸਿੱਖ ਗੁਰੂ ਨਾਨਕ ਸਰੀ ਵਿਖੇ ਕਰਵਾਇਆ ਜਾਂਦਾ ਹੈ, ਉਸ ਖੇਡ ਪ੍ਰਬੰਧਕਾਂ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮੂਹ ਮੇਂਬਰਾਂ ਵਲੋਂ ਖੇਡ ਮੇਲੇ ਨੂੰ ਸੁੰਚਾਰੂ ਢੰਗ ਨਾਲ ਕਰਵਾਉਣ ਦੀਆਂ ਵਿਚਾਰਾ ਕੀਤੀਆਂ ਗਈਆ, ਅੱਜ ਇਸ ਖੇਡ ਮੇਲੇ ਵਿੱਚ Wrestling, weightlifting, Volleyball, gatka ਆਦਿ ਖੇਡਾਂ ਕਰਵਾਈਆ ਗਈਆਂ, ਕੱਲ ਜਾਣੀ 1ਸਤੰਬਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ, ਜਿਸ ਵਿੱਚ ਕਬੱਡੀ ਫੈਡਰੇਸ਼ਨਾ ਵਲੋਂ ਚੋਟੀ ਦੇ ਖਿਡਾਰੀਆਂ ਦੀਆਂ ਪੈਂਦੀਆਂ ਰੇਡਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ |

ਰਿਪੋਰਟ – ਮਹੇਂਸਇੰਦਰ ਸਿੰਘ ਮਾਂਗਟ

#kabadi #surrey #canadakabaddi #desvidestimes

Leave a Reply

Discover more from GKM Media - News - Radio & TV

Subscribe now to keep reading and get access to the full archive.

Continue reading