GKM Media - News - Radio & TV Blog News ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸ ਵਰਕਰਾਂ ਨਾਲ ਡੱਟ ਕਿ ਖੜੇ ਹਾਂ
News Punjab

ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸ ਵਰਕਰਾਂ ਨਾਲ ਡੱਟ ਕਿ ਖੜੇ ਹਾਂ

ਨਿਰਪੱਖਤਾਂ ਨਾਲ ਚੋਣਾਂ ਕਰਵਾਓਣ!
ਨਹੀਂ ਤਾਂ ਬਆਦ ਵਿੱਚ ਮਾਨਯੋਗ ਹਾਈ ਕੋਰਟ ਦੀਆਂ ਪੌੜੀਆਂ ਇਕੱਲਿਆਂ ਨੂੰ ਚੜ੍ਹਨੀਆ ਪੈਂਦੀਆਂ!

(ਮੀਤ ਸਿੰਘ ਫਰੀਦਕੋਟ)

ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ, ਕੋਟਕਪੂਰਾ

ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸ ਵਰਕਰਾਂ ਨਾਲ ਡੱਟ ਕਿ ਖੜੇ ਹਾਂ –
ਦਰਸ਼ਨ ਸਹੋਤਾ / ਬਬਲਾ ਸਰਪੰਚ

ਵਿਧਾਨ ਸਭਾ ਹਲਕਾ ਜੈਤੋ ਦੇ MLA ਅਮੋਲਕ ਸਿੰਘ ਨੇ ਵਿਰੋਧੀ ਪਾਰਟੀਆਂ ਦੇ ਪੰਚਾਇਤੀ ਚੋਣਾਂ ਲੜ ਰਹੇ ਜੁਮੇਵਾਰ ਆਗੂਆਂ ਨੂੰ ਧਮਕੀਆਂ ਦੇਣਾ ਲੋਕਤੰਤਰ ਦਾ ਘਾਣ ਹੈ!

ਇਸ ਸਮੇਂ ਦਰਸ਼ਨ ਸਿੰਘ ਸਹੋਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ ਅਤੇ ਜਗਜੀਤ ਸਿੰਘ ਬਬਲਾ ਸਰਪੰਚ ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਨੇ ਕਿਹਾ ਕਿ


ਇਸ ਵਿਸ਼ੇ ਵਿੱਚ ਸਤਿਕਾਰਯੋਗ ਰਾਜ ਚੋਣ ਕਮਿਸ਼ਨ ਦੇਵੇ ਦਖ਼ਲ ਦੇਵੇ ਵਿਧਾਇਕ ਉਪਰ ਸਖ਼ਤ ਐਕਸਨ ਲਵੇ ਅਤੇ ਉਹਨਾਂ ਨੇ ਮਾਨਯੋਗ ਅਫਸਰ ਸਾਹਿਬਨਾ ਨੂੰ ਬੇਨਤੀ ਕੀਤੀ ਕਿ ਅਮਨ ਅਮਾਨ ਅਤੇ ਨਿਰਪੱਖਤਾਂ ਨਾਲ ਚੋਣਾਂ ਕਰਵਾਓਣ!
ਨਹੀਂ ਤਾਂ ਬਆਦ ਵਿੱਚ ਮਾਨਯੋਗ ਹਾਈ ਕੋਰਟ ਦੀਆਂ ਪੌੜੀਆਂ ਇਕੱਲਿਆਂ ਨੂੰ ਚੜ੍ਹਨੀਆ ਪੈਂਦੀਆਂ!

Exit mobile version