News Punjab

ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਂਰੀ ਪੰਜਾਬ ਜਿਲਾ ਫਰੀਦਕੋਟ ਵੱਲੋਂ ਬਲਾਕ ਫਰੀਦਕੋਟ ਦੇ ਸੱਦੇ ਤੇ ਮਿਤੀ 3-10-2024 ਨੂੰ ਰੇਲਵੇ ਸ਼ਟੇਸ਼ਨਾਂ ਤੇ ਰੇਲ ਰੋਕੂ ਅੰਦੋਲਨ

(ਮੀਤ ਸਿੰਘ ਫਰੀਦਕੋਟ) – ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਂਰੀ ਪੰਜਾਬ ਜਿਲਾ ਫਰੀਦਕੋਟ ਵੱਲੋਂ ਬਲਾਕ ਫਰੀਦਕੋਟ, ਬਲਾਕ ਜੈਤੋ, ਬਲਾਕ ਕੋਟਕਪੂਰਾ ਤੇ ਜਿਲਾ ਫਰੀਦਕੋਟ ਦੀ ਲੀਡਰਸਿਪ ਤੇ ਬਲਾਂਕਾਂ ਦੀਆਂ ਇਕਾਈਆਂ ਦੀ ਲੀਡਰਸਿਪ ਤੇ ਮੈਂਬਰ ਸਾਹਿਬਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ

(ਦਰਸ਼ਨ ਸਿੰਘ ਸਹੋਤਾ
ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ)

ਕਿ ਸਾਂਝਾਂ ਫੋਰਮ (ਸਯੁੱਕਤ ਕਿਸਾਨ ਗੈਰ ਮੋਰਚਾ ਗੈਰ ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚਾ ) ਦੇ ਸੱਦੇ ਤੇ ਮਿਤੀ 3-10-2024 ਨੂੰ ਰੇਲਵੇ ਸ਼ਟੇਸ਼ਨਾਂ ਤੇ ਰੇਲ ਰੋਕੂ ਅੰਦੋਲਨ ਤਹਿਤ 12-30 ਵਜੇ ਤੋਂ 2-30 ਵਜੇ ਤੱਕ ਲਖਮੀਰਪੁਰ ਖੀਰੀ ਦੇ ਦੋਸੀ ਕਾਤਲਾਂ ਨੂੰ ਸਜਾ ਦਿਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ!

(ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਫ਼ਰੀਦਕੋਟ)

ਇਸ ਸਬੰਧ ਵਿੱਚ ਫਰੀਦਕੋਟ ਜਿਲੇ ਵੱਲੋਂ ਰੇਲਵੇ ਸ਼ਟੇਸ਼ਨ ਫਰੀਦਕੋਟ ਵਿਖੇ ਸ਼ਮੂਲੀਅਤ ਕੀਤੀ ਜਾਵੇਗੀ. ਇਸ ਲਈ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਸਮੇਂ ਸਿਰ ਫਰੀਦਕੋਟ ਸ਼ਟੇਸ਼ਨ ਤੇ ਪਹੁੰਚਣ ਦੀ ਖੇਚਲ ਕਰਨੀ ਜੀ਼, ਇਸਦੀ ਜਾਣਕਾਰੀ ਜਸਵਿੰਦਰ ਸਿੰਘ ਬਲਾਕ ਪ੍ਰਧਾਨ ਜੈਤੋ ਨੇ ਪ੍ਰੈਸ ਨਾਲ ਸਾਂਝੀ ਕੀਤੀ.

Leave a Reply

Discover more from GKM Media - News - Radio & TV

Subscribe now to keep reading and get access to the full archive.

Continue reading