Skip to content Skip to sidebar Skip to footer

One Nation, One Election Gains Momentum in India

The central government has proposed the ambitious “One Nation, One Election” plan, aiming to synchronize both general and state elections across the country. This move is believed to ensure cost-effectiveness and efficiency, and foster a unified political environment, promoting better governance. Critics, however, raise concerns over the constitutional and federal implications of holding simultaneous elections. As India awaits this historic reform, the debate intensifies among political leaders and citizens alike.


ਇੱਕ ਦੇਸ਼, ਇੱਕ ਚੋਣ ਪ੍ਰਸਤਾਵ ਨੇ ਭਾਰਤ ‘ਚ ਤੇਜ਼ੀ ਫੜੀ

ਕੇਂਦਰੀ ਸਰਕਾਰ ਨੂੰ ਮਹੱਤਵਾਕਾਂਕਸ਼ੀ “ਇੱਕ ਦੇਸ਼, ਇੱਕ ਚੋਣ” ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਦਾ ਮਕਸਦ ਦੇਸ਼ ਵਿੱਚ ਸਾਧਾਰਨ ਅਤੇ ਰਾਜ ਦੀਆਂ ਚੋਣਾਂ ਨੂੰ ਇਕੱਠਿਆਂ ਚੋਣਾ ਕਰਵਉਣਾ ਹੈ। ਇਸ ਕਦਮ ਨੂੰ ਖਰਚੇ ਬਚਾਉਣ ਅਤੇ ਕੁਸ਼ਲ ਪ੍ਰਸ਼ਾਸਨ ਲਈ ਸਹਾਈਕ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਪ੍ਰਸਤਾਵ ‘ਤੇ ਸੰਵਿਧਾਨਕ ਅਤੇ ਸੂਬਿਆਂ ਦੇ ਹੱਕਾਂ ਨੂੰ ਲੈ ਕੇ ਚਿੰਤਾਵਾਂ ਵੀ ਵੱਧ ਰਹੀਆਂ ਹਨ। ਭਾਰਤ ਦੇ ਲੋਕ ਇਸ ਇਤਿਹਾਸਕ ਸੁਧਾਰ ਦੀ ਉਡੀਕ ਕਰਦੇ ਹੋਏ ॥ ਨੇਤਾ ,ਸਰਕਾਰ ਅਤੇ ਆਮ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਤੇਜ਼ ਹੋ ਰਹੀ ਹੈ।

#OneNationOneElection #IndiaElections #UnifiedElections #IndianDemocracy #ElectoralReform

#ਇੱਕਦੇਸ਼ਇੱਕਚੋਣ #ਭਾਰਤਚੋਣਾਂ #ਇਕੱਠੀਆਂਚੋਣਾਂ #ਭਾਰਤੀਲੋਕਤੰਤਰ #ਚੋਣੀਸੁਧਾਰ

Leave a comment

0.0/5