ਰੋਇਲ ਰੂਟਜ਼ ਰਿਕਾਰਡਜ਼ ਕੰਪਨੀ ਵੱਲੋਂ ਭਿੰਦਰ ਖੰਡੋਲੀ ਦੀ ‘ਪੀ.ਐੱਚ.ਡੀ ਵਾਲੀਏ’ ਨਵਾਂ ਟਰੇਕ ਵਿਸ਼ਵ ਭਰ ਚ’12 ਅਕਤੂਬਰ ਨੂੰ ਹੋਵੇਗਾ
ਅੱਜ ਪੋਸਟਰ ਦੀ ਘੁੰਡ ਚਕਾਈ ਕਰ ਪੋਸਟਰ ਕੀਤਾ ਜਾਰੀ ! ਰੋਇਲ ਰੂਟਜ਼ ਰਿਕਾਰਡਜ਼ ਕੰਪਨੀ ਵਿੱਚ ਭਿੰਦਰ ਖੰਡੋਲੀ ਦੀ ‘ਪੀ.ਐੱਚ.ਡੀ ਵਾਲੀਏ’ ਨਵਾਂ ਟਰੇਕ ਵਿਸ਼ਵ ਭਰ ਚ’12 ਅਕਤੂਬਰ ਨੂੰ ਹੋਵੇਗਾ 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਭਿੰਦਰ ਖੰਡੋਲੀ ਦਾ ਨਵਾਂ ਗਾਣਾ ਪੀ.ਐੱਚ.ਡੀ ਵਾਲੀਏ ਤੁਹਾਨੂੰ ਨਚਾਉਣ ਆ ਰਹਾ ਹੈ! ਖਿੱਚ ਲਓ ਤਿਆਰੀ ਇਸ ਗੀਤ ਨੂੰ ਭਿੰਦਰ ਖੰਡੋਲੀ ਨੇ
