India, PunjabSeptember 19, 2024ਸਿੱਖ ਸਿਆਸਤ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਭੂਮਿਕਾ ਤੇ ਕਰਵਾਇਆ ਕੌਮੀ ਸੈਮੀਨਾਰ ! ਵੱਖ ਵੱਖ ਵਿਦਵਾਨਾਂ ਨੇ ਜਥੇਦਾਰ ਟੌਹੜਾ ਦੀ ਸੋਚ ਤੇ ਪਹਿਰਾ ਦੇਣ ਲਈ ਹੌਕਾ ਦਿੱਤਾ