ਸਰੀ ਵਿੱਚ ਪੰਜਾਬੀ ਪੱਤਰਕਾਰੀ ਨੂੰ ਸਮਰਪਿਤ ਸੈਮੀਨਾਰ ਦਾ ਆਯੋਜਨ, ਅਖਬਾਰਾਂ ਦੀ ਸਾਰਥਿਕਤਾ ਅਤੇ ਆਗਾਮੀ ਚੁਣੌਤੀਆਂ ’ਤੇ ਚਰਚਾ
ਵੈਨਕੂਵਰ (ਜੋਗਿੰਦਰ ਸਿੰਘ) – ਵਿਸ਼ਵ ਪੱਧਰ ’ਤੇ ਜਿੱਥੇ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਲੰਮੇ ਸਮੇਂ ਤੋਂ ਲੋਕ ਮਨਾਂ ‘ਚ ਆਪਣੀ ਪਕੜ ਬਣਾਈ ਹੋਈ ਹੈ, ਉੱਥੇ ਪ੍ਰਿੰਟ ਮੀਡੀਆ ਦੀ ਮਹੱਤਤਾ ਅੱਜ ਵੀ ਜ਼ਿੰਦਾਬਾਦ ਹੈ। ਮੌਜੂਦਾ ਚੁਣੌਤੀਆਂ ਦੇ ਦੌਰ ’ਚ ਪ੍ਰਿੰਟ ਮੀਡੀਆ ਸਮਾਜ ਨੂੰ ਸਹੀ ਰਸਤਾ ਦਿਖਾਉਣ ਅਤੇ ਲੋਕਾਂ ਲਈ ਪ੍ਰਤੀਬੱਧਤਾ ਨਿਭਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ
