ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਂਰੀ ਪੰਜਾਬ ਜਿਲਾ ਫਰੀਦਕੋਟ ਵੱਲੋਂ ਬਲਾਕ ਫਰੀਦਕੋਟ ਦੇ ਸੱਦੇ ਤੇ ਮਿਤੀ 3-10-2024 ਨੂੰ ਰੇਲਵੇ ਸ਼ਟੇਸ਼ਨਾਂ ਤੇ ਰੇਲ ਰੋਕੂ ਅੰਦੋਲਨ
(ਮੀਤ ਸਿੰਘ ਫਰੀਦਕੋਟ) – ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਂਰੀ ਪੰਜਾਬ ਜਿਲਾ ਫਰੀਦਕੋਟ ਵੱਲੋਂ ਬਲਾਕ ਫਰੀਦਕੋਟ, ਬਲਾਕ ਜੈਤੋ, ਬਲਾਕ ਕੋਟਕਪੂਰਾ ਤੇ ਜਿਲਾ ਫਰੀਦਕੋਟ ਦੀ ਲੀਡਰਸਿਪ ਤੇ ਬਲਾਂਕਾਂ ਦੀਆਂ ਇਕਾਈਆਂ ਦੀ ਲੀਡਰਸਿਪ ਤੇ ਮੈਂਬਰ ਸਾਹਿਬਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ (ਦਰਸ਼ਨ ਸਿੰਘ ਸਹੋਤਾਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ) ਕਿ ਸਾਂਝਾਂ ਫੋਰਮ (ਸਯੁੱਕਤ ਕਿਸਾਨ ਗੈਰ ਮੋਰਚਾ ਗੈਰ ਰਾਜਨੀਤਕ ਤੇ
