ਹਰਿਆਣਾ ਵਿੱਚ ਬੀਜੇਪੀ ਦੀ ਦਾਲ ਹੋਈ ਪਤਲੀਕਾਂਗਰਸ ਆਪਣੇ ਬਲਬੂਤੇ ਤੇ ਬਣਾਵੇਗੀ ਸਰਕਾਰ…..
ਹਰਿਆਣਾ ਵਿੱਚ ਬੀਜੇਪੀ ਦੀ ਦਾਲ ਹੋਈ ਪਤਲੀਕਾਂਗਰਸ ਆਪਣੇ ਬਲਬੂਤੇ ਤੇ ਬਣਾਵੇਗੀ ਸਰਕਾਰ….. dipendet Singh hudda (Chief editor Bikramjeet Singh)ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਦੇ ਹੋਏ ਆਪਣੇ ਆਪਣੇ ਹਲਕੇ ਵਿੱਚ ਬੈਠਕਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ ਤੇ ਆਪਣੀ ਆਪਣੀ ਸਰਕਾਰ ਆਉਣ ਦੀ ਦਾਅਵੇ ਰੱਖੀ ਜਾ
