ਅਨਮੋਲ ਗਗਨ ਮਾਨ ਨੇ ਖਰੜ ਸਹਿਰ ’ਚ ਨਵੇਂ ਬੱਸ ਟਰਮੀਨਲ ਦਾ ਕੀਤਾ ਉਦਘਾਟਨ!
ਆਮ ਲੋਕਾਂ ਦੀ ਸਹੂਲਤ ਅਤੇ ਮੌਜੂਦਾ ਬੱਸ ਸਿਸਟਮ ਤੇ ਦਬਾਅ ਨੂੰ ਘਟਾਉਣ ਲਈ ਅੱਜ ਸ਼ਹਿਰ ਵਿੱਚ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਨਵੇਂ ਟਰਮੀਨਲਾਂ ਦਾ ਉਦਘਾਟਨ ਕੀਤਾ ਗਿਆ। ਕੁੱਲ 12 ਟਰਮੀਨਲਾਂ ’ਚੋਂ 8 ਪਹਿਲਾਂ ਹੀ ਕੰਮ ਕਰ ਰਹੇ ਹਨ, ਜਦਕਿ 3 ਹੋਰ ਜਲਦੀ ਹੀ ਸ਼ੁਰੂ ਹੋ ਜਾਣਗੇ। ਇਨ੍ਹਾਂ ਲਈ ਕੁੱਲ 4.15 ਕਰੋੜ ਰੁਪਏ ਦਾ ਖਰਚ ਕੀਤਾ
