ਅਲਬਰਟਾ ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਵਿਦਿਆਰਥਣਾਂ ਦੀ ਮੌਤ
ਅਲਬਰਟਾ ਦੇ ਜੈਸਪਰ ਅਤੇ ਹਿੰਟਨ ਦਰਮਿਆਨ ਹਾਈਵੇ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨ ਵਿਦਿਆਰਥਣਾਂ ਦੀ ਮੌਤ ਹੋ ਗਈ।
GKM Media Production is a creative media company specializing in high-quality video, photography, and digital content that brings brands and stories to life with impact and professionalism.
ਅਲਬਰਟਾ ਦੇ ਜੈਸਪਰ ਅਤੇ ਹਿੰਟਨ ਦਰਮਿਆਨ ਹਾਈਵੇ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨ ਵਿਦਿਆਰਥਣਾਂ ਦੀ ਮੌਤ ਹੋ ਗਈ।
ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ਼ ਗੋਲਾਬਾਰੀ ਮਾਮਲੇ ਨਾਲ ਸੰਬੰਧਿਤ ਮਾਰੇ ਗਏ ਦੋਸ਼ੀ ਦੇ ਵੱਡੇ ਭਰਾ ਜੈਕਬ ਵੈਨ ਰੂਟਸੇਲਾਰ ਨੂੰ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਾਊਥ ਸਰੀ ਵਿੱਚ 22 ਫਰਵਰੀ 2026 ਦੀ ਰਾਤ ਵਾਪਰੀ ਇਕੱਲੇ ਵਾਹਨ ਦੀ ਭਿਆਨਕ ਟੱਕਰ ਵਿੱਚ ਲਗਭਗ 20 ਸਾਲਾ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ। ਸਰੀ ਪੁਲਿਸ ਸਰਵਿਸ ਵੱਲੋਂ ਜਾਂਚ ਜਾਰੀ ਹੈ ਅਤੇ ਗਵਾਹਾਂ ਤੋਂ ਜਾਣਕਾਰੀ ਦੀ ਅਪੀਲ ਕੀਤੀ ਗਈ ਹੈ।
ਕਾਰਟੈਲ ਮੁਖੀ ਦੀ ਮੌਤ ਤੋਂ ਬਾਅਦ ਮੈਕਸੀਕੋ ਵਿੱਚ ਹਿੰਸਾ ਵਧੀ, ਕੈਨੇਡਾ ਵੱਲੋਂ ਯਾਤਰਾ ਤੋਂ ਬਚਣ ਦੀ ਸਲਾਹ, ਪੁਰਤੋ ਵੈਲਾਰਤਾ ਸਮੇਤ ਕਈ ਖੇਤਰਾਂ ਵਿੱਚ ਤਣਾਅ।
Violence erupts across Jalisco and Puerto Vallarta after reports of a major cartel leader’s death, prompting arson attacks, shootings, and travel disruptions including cancelled flights from Vancouver.
A 17-year-old has been arrested and charged in connection with a February 11 shooting in Nanaimo that left a 15-year-old seriously injured. The victim has since been released from hospital and is recovering.
Canadian passport holders can now travel to China without a visa for up to 30 days under a new temporary policy effective until December 31, 2026.
Canadian passport holders can now travel to China without a visa for up to 30 days under a new temporary policy effective until December 31, 2026.
One person has died and another remains in serious condition following a residential shooting on Mellard Avenue in Chilliwack. IHIT has taken over the investigation as police maintain a heavy presence in the area.
BC RCMP confirms nine people, including the 18-year-old suspect, are deceased following the tragic shooting at Tumbler Ridge Secondary School. Two female victims remain in serious condition.
ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ਼ ਵਿੱਚ ਇੱਕ ਸਕੂਲ ਵਿੱਚ ਹੋਈ ਗੋਲਾਬਾਰੀ ਦੀ ਘਟਨਾ ਦੌਰਾਨ ਹਮਲਾਵਰ ਸਮੇਤ 10 ਲੋਕਾਂ ਦੀ ਮੌਤ ਅਤੇ 25 ਜਖਮੀ ਹੋਣ ਨਾਲ ਪੂਰੇ ਕੈਨੇਡਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ਼ ਸ਼ਹਿਰ ਦੇ ਇੱਕ ਸਕੂਲ ਵਿੱਚ ਹੋਈ ਗੋਲਾਬਾਰੀ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸ਼ੱਕੀ ਹਮਲਾਵਰ ਨੂੰ ਮ੍ਰਿਤਕ ਹਾਲਤ ਵਿੱਚ ਲੱਭਿਆ। ਹੋਰ ਕਿਸੇ ਜਾਨੀ ਨੁਕਸਾਨ ਦੀ ਸਰਕਾਰੀ ਪੁਸ਼ਟੀ ਹਾਲੇ ਨਹੀਂ ਹੋਈ।