ਸਿੱਖ ਹਿੱਤਾਂ ਤੇ ਪੰਜਾਬੀਆਂ ਦੇ ਸਮੂਹਿਕ ਹਿੱਤਾਂ ਵਿਚ ਉਲਝੀ ਅਕਾਲੀ ਲੀਡਰਸ਼ਿਪ ਦੀ ਤਾਣੀ GKM MEDIA TV ਸ੍ਰੀ ਅਕਾਲ ਤਖਤ ਸਾਹਿਬ ਵਲੋਂ 2 ਦਸੰਬਰ ਨੂੰ ਸੁਣਾਏ ਗਏ ਹੁਕਮਨਾਮੇ ਨੇ ਅਕਾਲੀ ਦਲ ਦੀ ਸਿਆਸਤ ਵਿੱਚ ਨਵਾਂ ਮੋੜ ਲਿਆ। ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋਂ ਬਾਅਦ ਪਾਰਟੀ ਨੇ ਨਵੀਂ ਭਰਤੀ ਲਈ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਤੱਕ
