ਇੱਕ ਯਾਦਗਾਰ ਰਾਤ – “ਮਾਵਾਂ ਠੰਢੀਆਂ ਛਾਂਵਾ” ਸਰੀ ਵਿੱਚ ਔਰਤ ਹੋਣ ਦੀ ਮਹਾਨਤਾ ਨੂੰ ਸਲਾਮ
ਸਰੀ ਵਿਖੇ ਹੋਏ “ਮਾਵਾਂ ਠੰਢੀਆਂ ਛਾਂਵਾ” ਇਵੈਂਟ ਨੇ ਪਿਆਰ, ਇੱਜ਼ਤ ਅਤੇ ਸਾਂਝ ਦੀ ਲਹਿਰ ਨਾਲ ਸ਼ਹਿਰ ਨੂੰ ਰੌਸ਼ਨ ਕਰ ਦਿੱਤਾ। ਇਹ ਰਾਤ ਔਰਤਾਂ ਦੀ ਸ਼ਾਨ ਅਤੇ ਯੋਗਦਾਨ ਨੂੰ ਸਮਰਪਿਤ ਸੀ, ਜਿਸ ਵਿੱਚ ਸਭਾਂ ਨੇ ਭਰਪੂਰ ਰੁਚੀ ਲਈ।
