Skip to content Skip to sidebar Skip to footer

ਬੀ.ਸੀ. ਭਰ ਿਵੱਚ ਇਸ ਹਫ਼ਤੇ ਦੇ ਅੰਤ ਿਵੱਚ ਕੈਂਪਫਾਇਰ ਪਾਬੰਦੀਆਂ ਲਾਗੂ ਹੋ ਰਹੀਆਂ ਹਨ

New Campfire Ban Effective This Weekend

ਵੈਨਕੂਵਰ – ਸੂਬੇ ਭਰ ਿਵੱਚ ਉੱਚ ਤਾਪਮਾਨ ਅਤੇ ਗਰਮੀ ਦੀਆਂ ਕਈ ਿਚਤਾਵਨੀਆਂ ਤੋਂਬਾਅਦ, ਅਤੇ ਜੰਗਲੀ ਅੱਗਾਂ ਦੇ ਸੰਭਾਵਤ
ਤੌਰ ‘ਤੇ ਚੁਣੌਤੀਪੂਰਨ ਮੌਸਮ ਦੀ ਭਿਵੱਖਬਾਣੀ ਦੇ ਨਾਲ, ਬੀ ਸੀ ਵਾਈਲਡਫਾਇਰ ਸਰਿਵਸ ਹੈਡਾ ਗੁਆਇ ਨੂੰ ਛੱਡ ਕੇ ਬੀ.ਸੀ. ਦੇ ਸਾਰੇ
ਿਹੱਿਸਆਂ ਿਵੱਚ ਕੈਂਪਫਾਇਰ ਪਾਬੰਦੀ ਲਾਗੂ ਕਰ ਰਹੀ ਹੈ।
ਇਹ ਪਾਬੰਦੀ ਸ਼ੁੱਕਰਵਾਰ, 12 ਜੁਲਾਈ, 2024 ਨੂੰ ਦੁਪਿਹਰ 12 ਵਜੇ (ਪੈਸੀਿਫਕ ਟਾਈਮ) ਤੋਂ ਲਾਗੂ ਹੋਵੇਗੀ ਅਤੇ ਅਗਲੇ ਨੋਿਟਸ
ਤੱਕ ਜਾਰੀ ਰਹੇਗੀ।

In response to a recent stretch of high temperatures and several heat warnings, the BC Wildfire Service is implementing a campfire ban across British Columbia, except for Haida Gwaii. This ban will take effect at noon (Pacific Time) on Friday, July 12, 2024, and will remain until further notice. The measure aims to prevent human-caused wildfires and protect public safety.

Comprehensive Fire Restrictions

The new campfire ban is an addition to the ongoing provincewide bans on Category 2 and 3 fires. This means that open fires of any size, except those licensed for prescribed burns, are prohibited throughout B.C., outside of Haida Gwaii. Given the very hot, and sometimes record-breaking, temperatures experienced over the past week, Environment Canada has issued heat warnings for many regions. Although some heat warnings have been lifted, hot weather is expected to continue in parts of the province, coupled with high winds and lightning risks.

Reporting and Penalties

ਿਕਸੇ ਜੰਗਲੀ ਅੱਗ, ਅਿਜਹੀ ਕੈਂਪਫਾਇਰ ਜੋ ਿਕਸੇ ਦੀ ਿਨਗਰਾਨੀ ਹੇਠ ਨਹੀ ਹੈ, ਜਾਂ ਖੁੱਲ�ੇ ਿਵੱਚ ਅੱਗ ਬਾਲਣ ਦੀ ਉਲੰਘਣਾ ਦੀ ਂ
ਿਰਪੋਰਟ ਕਰਨ ਲਈ, ਬੀ ਸੀ ਵਾਈਲਡਫਾਇਰ ਸਰਿਵਸ ਮੋਬਾਈਲ ਐਪ ਦੀ ਵਰਤੋਂ ਕਰੋ ਜਾਂ 1 800 663-5555 ਟੋਲ-ਫ਼�ੀ
(ਸੈਲਫ਼ੋਨ ‘ਤੇ *5555) ‘ਤੇ ਕੌਲ ਕਰੋ।

To report a wildfire, unattended campfire, or open burning violation, use the BC Wildfire Service mobile app or call 1 800 663-5555 toll-free (*5555 on a cellphone). Violators of the open-burning prohibition may face a violation ticket for $1,150, an administrative penalty of up to $10,000, or, if convicted in court, a fine of up to $100,000 and/or a one-year jail sentence. If the violation contributes to a wildfire, the responsible party may be required to cover all firefighting and associated costs.

ਖੁੱਲ�ੇ ਿਵੱਚ ਅੱਗ ਬਾਲਣ ਦੀ ਮਨਾਹੀ ਦੀ ਉਲੰਘਣਾ ਕਰਨ ਵਾਲੇ ਿਕਸੇ ਵੀ ਿਵਅਕਤੀ ਨੂੰ $1,150 ਦੀ ‘ਵਾਇਲੇਸ਼ਨ ਿਟਕਟʼ
(violation ticket) ਜਾਰੀ ਕੀਤੀ ਜਾ ਸਕਦੀ ਹੈ, $10,000 ਤੱਕ ਦਾ ਪ�ਸ਼ਾਸਕੀ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ ਜਾਂ, ਜੇ
ਅਦਾਲਤ ਿਵੱਚ ਉਸ ਨੂੰ ਦੋਸ਼ੀ ਠਿਹਰਾਇਆ ਜਾਂਦਾ ਹੈ, ਤਾਂ $100,000 ਤੱਕ ਦਾ ਜੁਰਮਾਨਾ ਅਤੇ/ਜਾਂ ਇੱਕ ਸਾਲ ਦੀ ਕੈਦ ਦੀ ਸਜ਼ਾ
ਸੁਣਾਈ ਜਾ ਸਕਦੀ ਹੈ। ਜੇ ਉਲੰਘਣਾ ਿਕਸੇ ਜੰਗਲੀ ਅੱਗ ਦਾ ਕਾਰਨ ਬਣਦੀ ਹੈ ਜਾਂ ਿਕਸੇ ਜੰਗਲੀ ਅੱਗ ਿਵੱਚ ਯੋਗਦਾਨ ਪਾਉਦੀ ਂ
ਹੈ, ਤਾਂ ਜ਼ੁੰਮੇਵਾਰ ਿਵਅਕਤੀ ਨੂੰ ਅੱਗ ਬੁਝਾਉਣ ਅਤੇ ਸੰਬੰਧਤ ਸਾਰੇ ਖ਼ਰਿਚਆਂ ਦਾ ਭੁਗਤਾਨ ਕਰਨ ਦਾ ਆਦੇਸ਼ ਿਦੱਤਾ ਜਾ ਸਕਦਾ ਹੈ।

Current Wildfire Situation

Currently, around 140 wildfires are burning across B.C. The BC Wildfire Service anticipates more wildfire starts, particularly in northern regions and parts of the Cariboo, due to the weather forecast. Although the southern parts of the province might be less affected, the southern and central interior could experience increased winds and isolated dry lightning. Wildfire personnel are actively monitoring and assessing conditions, with resources deployed according to the heightened risk.

Preparedness and Safety

With the potential for increased wildfires, the likelihood of evacuation alerts and orders, especially in northeastern B.C., also rises. Residents and travellers should stay informed about current conditions, adhere to fire bans and restrictions, and have an emergency plan in place. The province, including the BC Wildfire Service, has enhanced its wildfire preparedness strategies, which include increased support for evacuated individuals, better firefighter recruitment and training, and securing more firefighting equipment.

For the latest information about evacuation orders and alerts, visit Emergency Info BC. Stay updated on real-time wildfire information through the BC Wildfire Service mobile app or their website.

Leave a Reply