Skip to content Skip to sidebar Skip to footer

🎉 The Grand Opening of Barcelos Flame Grilled Chicken was a Success! 🎉

A heartfelt thank you to Mr. Kirpal Singh Mangat and all the 100+ guests who joined us at the grand opening of Barcelos in New Westminster. It was a delightful evening filled with the flavors of our signature Peri Peri chicken and other mouth-watering dishes. The celebration was one to remember, and we’re excited to continue serving our community with the best in flame-grilled goodness!

📍 Visit us at: Unit 101, 408E Columbia Street, New Westminster

Missed the grand opening? No worries! Our doors are now open, and we’re ready to serve you the tastiest dishes every day!

ਮਿਸਟਰ ਕਿਰਪਾਲ ਸਿੰਘ ਮੰਗਟ ਨੇ 100 ਤੋਂ ਵੱਧ ਆਏ ਵਿਸ਼ੇਸ਼ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ । ਜੋ ਸਾਡੇ ਨਿਊ ਵੈਸਟਮਿਨਸਟਰ ਵਿੱਚ ਬਾਰਸੇਲੋਸ ਦੀ ਸ਼ਾਨਦਾਰ ਸ਼ੁਰੂਆਤ ਦੇ ਸਮਾਗਮ ਵਿੱਚ ਸ਼ਾਮਲ ਹੋਏ। ਇਹ ਇਕ ਖ਼ੁਸ਼ੀਆਂ ਸੁਆਦ ਨਾਲ ਭਰਿਆ ਸ਼ਾਮ ਦਾ ਜਸ਼ਨ ਸੀ, ਜਿਸ ਵਿੱਚ ਸਾਡੇ ਖਾਸ ਪੈਰੀਂ ਪੈਰੀਂ ਚਿਕਨ ਅਤੇ ਹੋਰ ਸੁਆਦਿਸ਼ਟ ਖਾਣੇ ਸ਼ਾਮਲ ਸਨ। ਇਹ ਜਸ਼ਨ ਯਾਦਗਾਰ ਰਿਹਾ ਅਤੇ ਅਸੀਂ ਭਰੋਸਾ ਕਰਦੇ ਹਾਂ ਕਿ ਅਸੀਂ ਆਪਣੇ ਗਰਾਹਕਾਂ ਨੂੰ ਵਧੀਆ ਖਾਣੇ ਦੀ ਸੇਵਾ ਪ੍ਰਦਾਨ ਕਰਦੇ ਰਹਾਂਗੇ।

📍 ਸਾਨੂੰ ਮਿਲੋ: ਯੂਨਿਟ 101, 408ਈ ਕੋਲੰਬੀਆ ਸਟ੍ਰੀਟ, ਨਿਊ ਵੈਸਟਮਿਨਸਟਰ ਬੀ ਸੀ ਕਨੇਡਾ

ਮੂਹਰੱਤ ਨੂੰ ਗਵਾ ਬੈਠੇ? ਕੋਈ ਗੱਲ ਨਹੀਂ! ਸਾਡੇ ਰੈਸਟੋਰੈਂਟ ਦੇ ਦਰਵਾਜ਼ੇ ਹੁਣ ਵੀ ਖੁੱਲੇ ਹਨ, ਅਤੇ ਅਸੀਂ ਹਰ ਰੋਜ਼ ਤੁਹਾਨੂੰ ਸਵਾਦ ਭਰਿਆ ਖਾਣਾ ਪੇਸ਼ ਕਰਨ ਲਈ ਤਿਆਰ ਹਾਂ!

GrandOpeningSuccess #BarcelosChicken #PerriPerri #DeliciousFlavors #NewWestminster #FoodLovers #KirpalSinghMangat #ThankYou

Leave a Reply

Discover more from GKM MEDIA

Subscribe now to keep reading and get access to the full archive.

Continue reading