ਅੱਜ ਪੋਸਟਰ ਦੀ ਘੁੰਡ ਚਕਾਈ ਕਰ ਪੋਸਟਰ ਕੀਤਾ ਜਾਰੀ !
ਰੋਇਲ ਰੂਟਜ਼ ਰਿਕਾਰਡਜ਼ ਕੰਪਨੀ ਵਿੱਚ ਭਿੰਦਰ ਖੰਡੋਲੀ ਦੀ ‘ਪੀ.ਐੱਚ.ਡੀ ਵਾਲੀਏ’ ਨਵਾਂ ਟਰੇਕ ਵਿਸ਼ਵ ਭਰ ਚ’12 ਅਕਤੂਬਰ ਨੂੰ ਹੋਵੇਗਾ
12 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਭਿੰਦਰ ਖੰਡੋਲੀ ਦਾ ਨਵਾਂ ਗਾਣਾ ਪੀ.ਐੱਚ.ਡੀ ਵਾਲੀਏ ਤੁਹਾਨੂੰ ਨਚਾਉਣ ਆ ਰਹਾ ਹੈ! ਖਿੱਚ ਲਓ ਤਿਆਰੀ ਇਸ ਗੀਤ ਨੂੰ ਭਿੰਦਰ ਖੰਡੋਲੀ ਨੇ ਸਿਰਫ ਆਪਣੇ ਸ਼ਾਨਦਾਰ ਸੁਰ ਦਿੱਤੇ ਹੀ ਨਹੀਂ, ਸਗੋਂ ਇਸ ਗੀਤ ਦੇ ਸ਼ਬਦ ਵੀ ਖ਼ੁਦ ਲਿਖੇ ਹਨ। ਜਸ ਕੀਜ਼ ਦਾ ਸੰਗੀਤ ਅਤੇ ਬਰਨਿੰਗ ਲਾਈਟ ਸਟੂਡੀਓਜ਼ ਦੀ ਡਿਜ਼ਾਈਨਿੰਗ ਇਸ ਗੀਤ ਨੂੰ ਖ਼ਾਸ ਬਣਾਉਂਦੇ ਹਨ। ਇਸ ਨੂੰ ਨਾ ਭੁੱਲਣਾ, ਸੰਗੀਤ ਦੀ ਇਹ ਰੰਗੀਨ ਯਾਤਰਾ ਤੁਹਾਡੇ ਤਿਆਰ ਹੈ!
#you PHDWaliye #BhinderKhandoli #RoyalRootzRecords #NewPunjabiSong #PunjabiMusic #MusicRelease #PHDWaliyeOn12Oct