ਸਰੀ ਦੇ ਆਊਟਡੋਰ ਪੂਲ 12 ਮਈ ਤੋਂ ਖੁੱਲ੍ਹ ਰਹੇ ਹਨਸਰੀ ਨਿਵਾਸੀਆਂ ਲਈ ਮੁਫ਼ਤ ਤੈਰਨ ਦੀ ਸਹੂਲਤ
ਸਰੀ ਦੇ ਵਸਨੀਕ 12 ਮਈ ਤੋਂ ਮੁਫ਼ਤ ਆਊਟਡੋਰ ਪੂਲਾਂ ਵਿੱਚ ਤੈਰਨ ਦਾ ਆਨੰਦ ਲੈ ਸਕਣਗੇ। ਹੋਰ ਪੂਲ ਅਤੇ ਸਪਰੇਅ ਪਾਰਕ ਮਈ ਤੇ ਜੂਨ ਵਿੱਚ ਖੁੱਲਣਗੇ, ਜੋ ਗਰਮੀਆਂ ਦੀ ਮੌਜ ਅਤੇ ਠੰਡ ਦਿੰਦੇ ਹੋਏ ਸਿਹਤਮੰਦ ਰਹਿਣ ਦਾ ਵਧੀਆ ਢੰਗ ਹਨ।
