ਸਰੀ ਦੇ ਬੱਚਿਆਂ ਲਈ ਹੋਰ ਕਲਾਸਰੂਮ ਨਵੀਂ ਸਰਕਾਰੀ ਨਿਵੇਸ਼ ਨਾਲ ਸਰੀ ਦੇ ਸਕੂਲਾਂ ਵਿੱਚ ਨਵੀਂ ਸਰਕਾਰੀ ਨਿਵੇਸ਼ ਨਾਲ ਸਰੀ ਦੇ ਸਕੂਲਾਂ ਵਿੱਚ 915 ਨਵੀਆਂ ਸੀਟਾਂ ਸ਼ਾਮਲ 915 ਨਵੀਆਂ ਸੀਟਾਂ ਸ਼ਾਮਲ
ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ ਬੱਚਿਆਂ ਦੇ ਪੜ੍ਹਾਈ ਲਈ ਹੋਰ ਕਲਾਸਰੂਮ ਦੀ ਸੁਵਿਧਾ ਮਿਲਣ ਵਾਲੀ ਹੈ ਕਿਉਂਕਿ ਬੀ.ਸੀ. ਸਰਕਾਰ ਨੇ ਸ਼ਹਿਰ ਦੀ ਵੱਧ ਰਹੀ ਆਬਾਦੀ ਨੂੰ ਦੇਖਦਿਆਂ ਸਕੂਲਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ। ਇਸ ਨਿਵੇਸ਼ ਦੇ ਤਹਿਤ ਫੋਰਸਿਥ ਰੋਡ ਐਲੀਮੈਂਟਰੀ ਅਤੇ ਜੌਰਜ ਗ੍ਰੀਨਵੇ ਐਲੀਮੈਂਟਰੀ ਵਿੱਚ ਕਲਾਸਰੂਮ ਜੋੜੇ ਜਾਣਗੇ ਅਤੇ ਸਿਟੀ ਸੈਂਟਰ ਲਰਨਿੰਗ ਸੈਂਟਰ
