#MunicipalNews

British Columbia City of Surrey

ਨਵਾਂ ਦੌਰ – ਨਵੀਂ ਦਿਸ਼ਾ: ਮੇਅਰ ਨੇ ਸਰੀ2050 ਵਿਕਾਸ ਰਣਨੀਤੀ ਜ਼ਰੀਏ ਸ਼ਹਿਰ ਨੂੰ ਸਿਹਤਮੰਦ, ਆਧੁਨਿਕ ਅਤੇ ਨਵੀਨਤਮ ਭਵਿੱਖ ਵੱਲ ਲੈ ਜਾਣ ਦਾ ਐਲਾਨ ਕੀਤਾ

ਸਰੀ ਦੀ ਮੇਅਰ ਬਰੈਂਡਾ ਲੌਕ ਨੇ 2025 ਸਟੇਟ ਆਫ਼ ਦਿ ਸਿਟੀ ਭਾਸ਼ਣ ਦੌਰਾਨ “ਸਰੀ 2050” ਰਣਨੀਤੀ ਦੀ ਘੋਸ਼ਣਾ ਕਰਦਿਆਂ ਸ਼ਹਿਰ ਦੇ ਭਵਿੱਖ ਲਈ ਨਵੀਨ, ਆਧੁਨਿਕ ਅਤੇ ਭਾਈਚਾਰਕ ਵਿਕਾਸ ਦੇ ਦਲੇਰ ਕਦਮਾਂ ਦੀ ਰੂਪਰੇਖਾ ਦਿੱਤੀ। ਨਵੇਂ ਅਰੀਨਾ, ਨਿਊਟਨ ਕਮਿਊਨਿਟੀ ਸੈਂਟਰ, ਹੈਲਥ ਕੇਅਰ ਰੀਫਾਰਮ, ਹੋਮਿੰਗ ਵਿਕਾਸ, ਅਤੇ ਵੱਡੇ ਆਵਾਜਾਈ ਪ੍ਰੋਜੈਕਟਾਂ ਸਹਿਤ ਕਈ ਮੁੱਖ ਪਹਿਲਕਦਮੀਆਂ ਦਾ ਐਲਾਨ ਕੀਤਾ

Read More
British Columbia City of Surrey

ਸਰੀ ਸਿਟੀ ਦੇ ਮੈਨੇਜਰ ਰੌਬ ਕੋਸਟੇਨਜ਼ੋ ਦਾ ਬਿਆਨ

ਸਰੀ ਸਿਟੀ ਨੇ 2017 ਵਿੱਚ ਡਿਵੈਲਪਮੈਂਟ ਡਿਪਾਜ਼ਿਟ ਖਾਤਿਆਂ ਨਾਲ ਜੁੜੀ ਗੈਰ-ਕਾਨੂੰਨੀ ਲੈਣ-ਦੇਣ ਦੇ ਮਾਮਲੇ ਵਿੱਚ ਇੱਕ ਸਾਬਕਾ ਕਰਮਚਾਰੀ ਦੇ ਖ਼ਿਲਾਫ਼ ਸਿਵਲ ਦਾਅਵਾ ਦਰਜ ਕੀਤਾ ਹੈ। ਇਹ ਕਦਮ 2024 ਦੀ ਸ਼ੁਰੂਆਤ ਵਿੱਚ ਮੇਅਰ ਬਰੈਂਡਾ ਲੌਕ ਅਤੇ ਕੌਂਸਲ ਵੱਲੋਂ ਵਿੱਤੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਉਣ ਦੇ ਹੁਕਮ ਦੇ ਤਹਿਤ ਜਾਂਚ ਤੋਂ ਬਾਅਦ ਚੁੱਕਿਆ ਗਿਆ।

Read More