ਭਾਰਤ ਵੱਲੋਂ ਬਹਾਵਲਪੁਰ ’ਚ ਵੱਡੀ ਕਾਰਵਾਈ – 1971 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨੀ ਪੰਜਾਬ ਉੱਤੇ ਹਮਲਾ ।
ਭਾਰਤੀ ਫੌਜ ਵੱਲੋਂ 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ’ਚ ਅਤਵਾਦੀ ਠਿਕਾਣਿਆਂ ’ਤੇ ਹਮਲਾ ਕੀਤਾ ਗਿਆ ਹੈ। ਜੈਸ਼-ਏ-ਮੁਹੰਮਦ ਦੇ ਗੜ੍ਹ ਮੰਨੇ ਜਾਂਦੇ ਇਲਾਕੇ ਵਿਚ ਹੋਏ ਹਮਲੇ ਵਿਚ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਕਾਰਵਾਈ ਭਾਰਤ ਦੀ ਆਤੰਕਵਾਦ ਵਿਰੋਧੀ ਨੀਤੀ ’ਚ ਵੱਡੀ ਤਬਦੀਲੀ ਵਜੋਂ ਦੇਖੀ
