Former B.C. Premier John Horgan Passes Away at Age 65। ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਦਾ ਦੇਹਾਂਤ, ਉਮਰ 65 ਸਾਲ
ਬ੍ਰਿਟਿਸ਼ ਕੋਲੰਬੀਆ ਲਈ ਇਹ ਇੱਕ ਦੁਖਦਾਈ ਪਲ ਹੈ, ਕਿਉਂਕਿ ਸਾਬਕਾ ਪ੍ਰੀਮੀਅਰ ਜੌਹਨ ਹੌਰਗਨ ਅੱਜ ਮੰਗਲਵਾਰ ਸਵੇਰ 65 ਸਾਲ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ। ਕਈ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਹੋਰਗਨ ਨੂੰ ਤੀਸਰੀ ਵਾਰ ਇਸ ਬੀਮਾਰੀ ਨੇ ਘੇਰਿਆ, ਅਤੇ ਉਹਨਾਂ ਨੇ ਆਪਣਾ ਆਖਰੀ ਸਾਹ ਵਿਕਟੋਰੀਆ ਹਸਪਤਾਲ ਵਿੱਚ ਲਿਆ। ਹੌਰਗਨ ਹਾਲ ਹੀ ਵਿੱਚ ਜਰਮਨੀ
