ਅਧਿਆਪਿਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਸੱਚੀ-ਸੁੱਚੀ ਨੇਕ ਦਿਲ ਸ਼ਖਸੀਅਤ ਸਨ | ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ – GKM MEDIA
ਕੈਨੇਡਾ ‘ਚ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨੂੰ ਸਮਰਪਿਤ ਲੇਖਿਕਾ ਅਤੇ ਅਧਿਆਪਿਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਸੱਚੀ-ਸੁੱਚੀ ਨੇਕ ਦਿਲ ਸ਼ਖਸੀਅਤ ਸਨ। ਬੇਹੱਦ ਮਿਲਣ-ਸਾਰ ਸੁਭਾਅ ਦੇ ਮਾਲਕ ਅਤੇ ਦੂਸਰਿਆਂ ਨੂੰ ਹਮੇਸ਼ਾ ਹਲਾ-ਸ਼ੇਰੀ ਦੇਣ ਵਾਲੇ ਢਿੱਲੋਂ ਭੈਣ ਜੀ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦੀਆਂ ਯਾਦਾਂ ਸਦਾ ਹੀ ਕਾਇਮ ਰਹਿਣਗੀਆਂ। ਮੈਨੂੰ ਚੇਤਾ ਹੈ ਕਿ ਪਹਿਲੀ ਵਾਰ 2001
