ਸਰੀ ‘ਚ ਕਰਵਾਏ ਸੁਰ ਮੇਲੇ ਨਾਲ ਦਰਸ਼ਕਾਂ ਦੀ ਹੋਈ ‘ਬੱਲੇ-ਬੱਲੇ’!
ਸਰੀ ਦੇ 88 ਐਵਿਨਿਊ ਵਿਖੇ ਮੰਨਾਇਆ ਗਿਆ ਸ਼ਾਨਦਾਰ ਸੰਗੀਤਕ ਪ੍ਰੋਗਰਾਮ ਸੁਰ ਮੇਲਾ 2024, ਜਿਸ ਵਿਚ ਪੰਜਾਬੀ ਸੰਗੀਤ ਅਤੇ ਪ੍ਰਦਰਸ਼ਨਾਂ ਨਾਲ ਭਰੀ ਇੱਕ ਰਾਤ ਦੌਰਾਨ ਬਹੁਤ ਵੱਡੀ ਭੀੜ ਇਕੱਠੀ ਹੋਈ। ਇਸ ਇਵੈਂਟ ਵਿੱਚ ਕੁਲਵਿੰਦਰ ਢ਼ਨੋਆ ਅਤੇ ਹਸਨਪ੍ਰੀਤ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਹ ਸ਼ੋਅ ਸ਼ਾਮ 7:30 ਵਜੇ ਸ਼ੁਰੂ ਹੋਇਆ ਅਤੇ ਰਾਤ
