ਸਰੀ ‘ਚ ਦੋ ਲੁਧਿਆਣਵੀਆਂ ਦਾ ਹੋਵੇਗਾ ਦਿਲਚਸਪ ਮੁਕਾਬਲਾ
”ਕੈਨੇਡਾ ਦੇ ਚੋਣ ਰੰਗ ‘ਤੇ ਇਕ ਨਜ਼ਰ” ਸਰੀ ‘ਚ ਦੋ ਲੁਧਿਆਣਵੀਆਂ ਦਾ ਹੋਵੇਗਾ ਦਿਲਚਸਪ ਮੁਕਾਬਲਾ ਸਰੀ, ਸਤੰਬਰ (ਜੋਗਿੰਦਰ ਸਿੰਘ)-ਕੈਨੇਡਾ ‘ਚ ਵਸਦੇ ਮਿੰਨੀ ਪੰਜਾਬ ਨੂੰ ਚੋਣ ਰੰਗ ਚੜਨਾ ਸ਼ੁਰੂ ਹੋ ਗਿਆ ਹੈ | ਜੇ ਪੂਰੇ ਕੈਨੇਡਾ ਦੇ ਚੋਣ ਦ੍ਰਿਸ਼ ‘ਤੇ ਝਾਤ ਮਾਰੀਏ ਤਾਂ ਸਰੀ ਦੇ ਨਿਊਟਨ ਸੰਸਦੀ ਹਲਕੇ ਦਾ ਰੰਗ ਕੁਝ ਵੱਖਰਾ ਦਿਸੇਗਾ, ਕਿਉਂਕਿ ਇਸ ਹਲਕੇ
