ਕਨੇਡਾ ਡੇ ਤੇ MP ਗੁਰਬਕਸ਼ ਸੈਣੀ ਨਾਲ ਕੈਨੇਡਾ ਡੇ – ਇਕ ਯਾਦਗਾਰ ਸਮਾਗਮ ਰਿਹਾ ! ਪ੍ਰੋਗਰਾਮ ਵਿੱਚ ਵਿਜੇ ਯਮੁਲਾ ਨੇ ਬੰਨੇ ਰੰਗ
MP ਗੁਰਬਕਸ਼ ਸੈਣੀ ਦੀ ਅਗਵਾਈ ਵਿੱਚ ਚਿਮਨੀ ਹਾਈਟਸ ਪਾਰਕ, ਸਰੀ ਵਿੱਚ ਮਨਾਇਆ ਗਿਆ ਕੈਨੇਡਾ ਡੇ 2025 ਇੱਕ ਰੰਗੀਨ ਤੇ ਯਾਦਗਾਰ ਸਮਾਗਮ ਰਿਹਾ। ਵਿਜੇ ਯਮਲਾ, ਮਾਲਵਾ ਫੋਕ ਆਰਟ ਸੈਂਟਰ, ਹਰਮਨ ਰਣਵੀਜੇ ਅਤੇ ਕੁਲਵਿੰਦਰ ਧਨੋਆ ਵਰਗੇ ਕਲਾਕਾਰਾਂ ਦੀ ਪ੍ਰਸਤੁਤੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
