English Version:
North Vancouver RCMP Seeking Public’s Help to Identify Robbery Suspect
The North Vancouver RCMP is investigating an assault and attempted robbery that took place outside a pharmacy on the 1200-block of Marine Drive on September 7th, 2024, around 2:50 p.m. A suspect attempted to steal items from a woman’s handbag on her mobility scooter. When a bystander intervened, both were assaulted. The suspect, described as an Indigenous male wearing a dark backpack, black baseball cap, beige shorts, black high-top sneakers, and a grey hoodie, fled eastbound along Marine Drive.
Although the suspect claimed to have a gun, no weapon was seen. The victims suffered minor injuries, and one was treated at Lions Gate Hospital.
The RCMP is appealing to the public to help identify the suspect. If you witnessed the incident or have video footage, please contact North Vancouver RCMP at 604-985-1311 and quote file 24-18369.
NorthVancouver #RCMP #RobberySuspect #CommunitySafety #CrimePrevention #PublicAppeal
Punjabi Version:
ਨਾਰਥ ਵੈਨਕੂਵਰ RCMP ਲੋਕਾਂ ਦੀ ਮਦਦ ਮੰਗ ਰਹੀ ਹੈ, ਡਾਕੇ ਦੇ ਮੁਲਜ਼ਮ ਦੀ ਪਛਾਣ ਕਰੋ |
ਨਾਰਥ ਵੈਨਕੂਵਰ RCMP ਇਕ ਹਮਲੇ ਅਤੇ ਅਸਫਲ ਡਾਕੇ ਦੀ ਜਾਂਚ ਕਰ ਰਹੀ ਹੈ ਜੋ 7 ਸਤੰਬਰ, 2024 ਨੂੰ ਦੁਪਹਿਰ 2:50 ਵਜੇ ਦੇ ਕਰੀਬ ਮੈਰਿਨ ਡਰਾਈਵ ਦੇ 1200-ਬਲਾਕ ਬਾਹਰ ਇਕ ਫਾਰਮੇਸੀ ਦੇ ਬਾਹਰ ਵਾਪਰਿਆ ਸੀ। ਇਕ ਮੁਲਜ਼ਮ ਨੇ ਇੱਕ ਔਰਤ ਦੇ ਹੈਂਡਬੈਗ ਚੋਂ ਸਮਾਨ ਚੁਰਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਆਪਣੀ ਮੋਬਿਲਿਟੀ ਸਕੂਟਰ ‘ਤੇ ਸੀ। ਜਦੋਂ ਇੱਕ ਗਵਾਹ ਨੇ ਹਸਤਕ-ਛੇਪ ਕੀਤੀ, ਤਾਂ ਉਸ ਨੇ ਦੋਵਾਂ ਤੇ ਹਮਲਾ ਕਰ ਦਿੱਤਾ । ਮੁਲਜ਼ਮ, ਜਿਸਨੂੰ ਇੱਕ ਆਦਿਵਾਸੀ ਮਰਦ ਵਜੋਂ ਪਛਾਣਿਆ ਗਿਆ ਹੈ ਜੋ ਕਾਲਾ ਬੈਗ, ਕਾਲਾ ਬੇਸਬਾਲ ਟੋਪੀ, ਬੇਜ ਸ਼ੌਰਟਸ, ਕਾਲੇ ਹਾਈ-ਟੌਪ ਜੁੱਤੇ ਅਤੇ ਭੂਰੇ ਰੰਗ ਦੀ ਲੰਮੀ ਹੁੱਡੀ ਪਹਿਨਿਆ ਹੋਇਆ ਸੀ, ਮੈਰਿਨ ਡਰਾਈਵ ਦੇ ਪੂਰਬ ਵੱਲ ਭੱਜ ਗਿਆ।
ਮੁਲਜ਼ਮ ਨੇ ਬੰਦੂਕ ਹੋਣ ਦਾ ਦਾਵਾ ਕੀਤਾ, ਪਰ ਕੋਈ ਹਥਿਆਰ ਨਹੀਂ ਵੇਖਿਆ ਗਿਆ। ਪੀੜਤ ਨੂੰ ਚੌਟਾਂ ਆਈਆਂ ਹਨ, ਪਰ ਉਸਨੂੰ ਲਾਇਨਜ਼ ਗੇਟ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ।
RCMP ਲੋਕਾਂ ਨੂੰ ਮੁਲਜ਼ਮ ਦੀ ਪਛਾਣ ਕਰਨ ਲਈ ਮਦਦ ਕਰਨ ਦੀ ਅਪੀਲ ਕਰ ਰਹੀ ਹੈ। ਜੇ ਤੁਸੀਂ ਇਸ ਘਟਨਾ ਤੇ ਉਸ ਮੌਜੂਦ ਸੀ ਤਾਂ ਗਵਾਹ ਬਣ ਸਕਦੇ ਜਾਂ ਤੁਹਾਡੇ ਕੋਲ ਵੀਡੀਓ ਫੁਟੇਜ ਹੈ, ਤਾਂ ਕਿਰਪਾ ਕਰਕੇ ਨਾਰਥ ਵੈਨਕੂਵਰ RCMP ਨਾਲ ਸੰਪਰਕ ਕਰੋ 604-985-1311 ਤੇ ਅਤੇ ਫਾਈਲ 24-18369 ਦਾ ਹਵਾਲਾ ਦੇ ਕੇ ਜਾਣਕਾਰੀ ਦਿਓ।