ਸੜਕ ਹਾਦਸੇ ਚ ਪੰਜਾਬੀ ਲੜਕੀ ਦੀ ਮੌਤ

ਕਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬ ਦੀ ਰਹਿਣ ਵਾਲੀ ਨੌਜਵਾਨ ਲੜਕੀ ਅਰਸ਼ਪ੍ਰੀਤ ਕੌਰ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਸਰੀ ਵਿੱਚ ਹਿਟ ਐਂਡ ਰਨ ਹਾਦਸਾ: ਦੋ ਪੈਦਲ ਯਾਤਰੀ ਜ਼ਖ਼ਮੀ, ਸ਼ੱਕੀ ਡਰਾਈਵਰ ਦੀ ਤਲਾਸ਼ ਜਾਰੀ

5 ਮਾਰਚ ਦੀ ਰਾਤ ਸਰੀ ਵਿੱਚ ਵਾਪਰੇ ਹਿਟ ਐਂਡ ਰਨ ਹਾਦਸੇ ਵਿੱਚ ਦੋ ਪੈਦਲ ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ੱਕੀ ਵਾਹਨ ਬਰਾਮਦ ਕਰ ਲਿਆ ਹੈ ਪਰ ਡਰਾਈਵਰ ਹਾਲੇ ਵੀ ਫਰਾਰ ਹੈ।

ਸਰੀ ਵਿੱਚ ਪੰਜਾਬੀ ਮੀਡੀਆ ਨਾਲ ਪ੍ਰੀਮੀਅਰ ਡੇਵਿਡ ਈਬੀ ਦੀ ਅਹਿਮ ਮੀਟਿੰਗ, ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ

ਸਰੀ ਵਿੱਚ ਪੰਜਾਬੀ ਮੀਡੀਆ ਨਾਲ ਪ੍ਰੀਮੀਅਰ ਡੇਵਿਡ ਈਬੀ ਦੀ ਅਹਿਮ ਮੀਟਿੰਗ, ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ

ਕੈਨੇਡਾ ਚ ਲੈਨਸੀ ਗਰੇਵਾਲ ਦਾ ਕਤਲ

ਕੈਨੇਡਾ ਦੇ ਲਾਸਾਲ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ ਦਾ ਉਸਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।