ਪੰਜਾਬੀ ਬਿਜਨਿਸਮੈਨ ਹਰਜੀਤ ਸਿੰਘ ਢੱਡਾ ਦੇ ਕ.ਤ.ਲ ਮਾਮਲੇ ਵਿੱਚ ਦੋ ਸ਼ੱਕੀ ਹਤਿ.ਆਰੇ ਗ੍ਰਿ.ਫ.ਤਾਰ
ਓਂਟਾਰੀਓ ਦੇ ਮਿਸੀਸਾਗਾ ਵਿਖੇ ਹੋਏ ਪੰਜਾਬੀ ਬਿਜਨਿਸਮੈਨ ਹਰਜੀਤ ਸਿੰਘ ਢੱਡਾ ਦੇ ਦਿਨ ਦਿਹਾੜੇ ਹੋਏ ਕ.ਤ.ਲ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਗ੍ਰਿ.ਫ.ਤਾਰ ਕਰ ਲਿਆ ਗਿਆ ਹੈ। ਦੋਹਾਂ ਉੱਤੇ ਫਸਟ ਡਿਗਰੀ ਮਰ.ਡਰ ਦੇ ਚਾਰਜ ਲਗਾਏ ਗਏ ਹਨ।
