British Columbia

British Columbia Surrey

A Life of Courage Ends, A Legacy Lives On: Final Ardas of Raghbir Singh Bharowal on March 28

Globally admired for his fearless adventures and positive outlook, Raghbir Singh Bharowal’s final rites will be held in Delta and Surrey on March 28.

Read More
British Columbia Surrey

Honveer Singh Randhawa Announced as Mayoral Candidate by Conservative Party of Surrey

ਕੰਜ਼ਰਵੇਟਿਵ ਪਾਰਟੀ ਆਫ ਸਰੀ ਨੇ ਆਉਣ ਵਾਲੀਆਂ ਮਿਊਂਸਪਲ ਚੋਣਾਂ ਲਈ ਵਕੀਲ ਅਤੇ ਸਮਾਜਿਕ ਆਗੂ ਹੋਨਵੀਰ ਸਿੰਘ ਰੰਧਾਵਾ ਨੂੰ ਮੇਅਰ ਦੇ ਉਮੀਦਵਾਰ ਵਜੋਂ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸਰੀ ਦੀ ਸਿਆਸਤ ਵਿੱਚ ਨਵਾਂ ਮੋੜ ਆਇਆ ਹੈ।

Read More
British Columbia Surrey

ਸਰੀ ਨਿਊਟਨ ਵਿੱਚ ਈਦ ਅਲ-ਫ਼ਿਤਰ ਦੀਆਂ ਰੌਣਕਾਂ, ਐਮਪੀ ਸੁੱਖ ਧਾਲੀਵਾਲ ਨੇ ਦਿੱਤੀਆਂ ਮੁਬਾਰਕਾ

The Muslim community in Surrey’s Newton area celebrated Eid al-Fitr with great enthusiasm, joined by MP Sukh Dhaliwal who highlighted the values of unity, compassion, and gratitude.

Read More
British Columbia Surrey

ਭਗਤੀ, ਸੰਗੀਤ ਤੇ ਅੰਦਰੂਨੀ ਸ਼ਾਂਤੀ ਦੀ ਅਨੋਖੀ ਸ਼ਾਮ – ਭਜਨ ਕਲੱਬਿੰਗ ਲਈ ਹੋ ਜਾਓ ਤਿਆਰ, ਭਗਤੀ ਦਾ ਨਵਾਂ ਅੰਦਾਜ਼: ਸੰਗੀਤ, ਧਿਆਨ ਤੇ ਸਕਾਰਾਤਮਕਤਾ ਨਾਲ ਭਰਪੂਰ ਖਾਸ ਸਮਾਗਮ

22 ਮਾਰਚ 2026 ਨੂੰ ਸਰੀ ਵਿੱਚ ਪਹਿਲੀ ਵਾਰ “ਭਜਨ ਕਲੱਬਿੰਗ” ਦਾ ਆਯੋਜਨ ਹੋਵੇਗਾ, ਜੋ ਭਗਤੀ ਸੰਗੀਤ, ਧਿਆਨ ਅਤੇ ਸਕਾਰਾਤਮਕ ਊਰਜਾ ਰਾਹੀਂ ਅੰਦਰੂਨੀ ਸ਼ਾਂਤੀ ਅਤੇ ਭਾਈਚਾਰਕ ਜੋੜ ਨੂੰ ਮਜ਼ਬੂਤ ਕਰੇਗਾ।

Read More
British Columbia Surrey

ਬਿਆਰ ਕਰੀਕ ਪਾਰਕ ਨੇੜੇ ਗੋਲੀਬਾਰੀ: ਇੱਕ ਵਿਅਕਤੀ ਜ਼ਖਮੀ, ਜਨਤਾ ਲਈ ਕੋਈ ਖਤਰਾ ਨਹੀਂ – ਸਰੀ ਪੁਲਿਸ

ਸਰੀ ਦੇ ਬਿਆਰ ਕਰੀਕ ਪਾਰਕ ਨੇੜੇ ਸਵੇਰੇ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ, ਪਰ ਪੁਲਿਸ ਮੁਤਾਬਕ ਜਨਤਾ ਲਈ ਕੋਈ ਖਤਰਾ ਨਹੀਂ ਹੈ।

Read More
British Columbia Vancouver

ਆਇਨ ਬਲੈਕ ਵੱਲੋਂ ਪ੍ਰੀਮੀਅਰ ਡੇਵਿਡ ਏਬੀ ਦੀ ਮੈਂਪਲ ਰਿੱਜ ਦੌਰੇ ਦੌਰਾਨ ਨੌਕਰੀਆਂ ਦੇ ਨੁਕਸਾਨ ‘ਤੇ ਤਿੱਖੀ ਆਲੋਚਨਾ

Iain Black has sharply criticized Premier David Eby following his visit to a Maple Ridge welding company, pointing to recent job losses in British Columbia as a sign of a struggling economy.

Read More
Abbotsford British Columbia

ਕੈਨੇਡਾ ਵਿੱਚ ਅੰਬੇਡਕਰ ਵਿਰਾਸਤ ਨੂੰ ਮਜ਼ਬੂਤੀ: UFV ਨੂੰ ਕੀਮਤੀ ਕਿਤਾਬਾਂ ਦਾ ਦਾਨ

ASE2026 ਦੌਰਾਨ ਆਖਰੀ ਪਲ ਦੀ ਪਹਲ ਨਾਲ UFV ਨੂੰ ਡਾ. ਅੰਬੇਡਕਰ ਦੀਆਂ ਕਿਤਾਬਾਂ ਦਾ ਦਾਨ, ਜੋ ਸਮਾਨਤਾ ਅਤੇ ਸਿੱਖਿਆ ਦੀ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ।

Read More
British Columbia Surrey

ਧਾਰਮਿਕ ਸੰਸਥਾਵਾਂ ਦੇ ਬਾਹਰ ਰੋਸ ਮੁਜ਼ਾਹਰਿਆਂ ‘ਤੇ ਲੱਗੇਗੀ ਪਾਬੰਦੀ– ਬੀ.ਸੀ. ਵਿਧਾਨ ਸਭਾ ਵਿੱਚ ‘ਬਿੱਲ 13’ ਪੇਸ਼

ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਧਾਰਮਿਕ ਅਸਥਾਨਾਂ ਦੀ ਸ਼ਾਂਤੀ ਬਣਾਈ ਰੱਖਣ ਲਈ ਵਿਧਾਨ ਸਭਾ ਵਿੱਚ ‘ਬਿੱਲ 13’ ਪੇਸ਼ ਕੀਤਾ ਗਿਆ ਹੈ, ਜਿਸ ਅਨੁਸਾਰ ਧਾਰਮਿਕ ਸਥਾਨਾਂ ਦੇ ਬਾਹਰ ਰੋਸ ਮੁਜ਼ਾਹਰੇ ਜਾਂ ਅਪਮਾਨਜਨਕ ਗਤੀਵਿਧੀਆਂ ‘ਤੇ ਪਾਬੰਦੀ ਲਗੇਗੀ।

Read More
British Columbia Surrey

ਸਰੀ ਵਿੱਚ ਹਿਟ ਐਂਡ ਰਨ ਹਾਦਸਾ: ਦੋ ਪੈਦਲ ਯਾਤਰੀ ਜ਼ਖ਼ਮੀ, ਸ਼ੱਕੀ ਡਰਾਈਵਰ ਦੀ ਤਲਾਸ਼ ਜਾਰੀ

5 ਮਾਰਚ ਦੀ ਰਾਤ ਸਰੀ ਵਿੱਚ ਵਾਪਰੇ ਹਿਟ ਐਂਡ ਰਨ ਹਾਦਸੇ ਵਿੱਚ ਦੋ ਪੈਦਲ ਯਾਤਰੀ ਜ਼ਖ਼ਮੀ ਹੋ ਗਏ। ਪੁਲਿਸ ਨੇ ਸ਼ੱਕੀ ਵਾਹਨ ਬਰਾਮਦ ਕਰ ਲਿਆ ਹੈ ਪਰ ਡਰਾਈਵਰ ਹਾਲੇ ਵੀ ਫਰਾਰ ਹੈ।

Read More
British Columbia Surrey

ਸਰੀ ਵਿੱਚ ਪੰਜਾਬੀ ਮੀਡੀਆ ਨਾਲ ਪ੍ਰੀਮੀਅਰ ਡੇਵਿਡ ਈਬੀ ਦੀ ਅਹਿਮ ਮੀਟਿੰਗ, ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ

ਸਰੀ ਵਿੱਚ ਪੰਜਾਬੀ ਮੀਡੀਆ ਨਾਲ ਪ੍ਰੀਮੀਅਰ ਡੇਵਿਡ ਈਬੀ ਦੀ ਅਹਿਮ ਮੀਟਿੰਗ, ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ

Read More
British Columbia Canada Surrey

ਬਕਰਾ ਚੈਂਫ (ਬੋਬ ਬਾਸੀ) ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿੱਚ ਮਿਲਿਆ ਵਿਸ਼ੇਸ਼ ਸਨਮਾਨ

ਬਕਰਾ ਚੈਫ ਨੂੰ ਵਿਸ਼ੇਸ਼ ਸਨਮਾਨ ਮਿਲਿਆ ਜਦ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਵਿਖੇ VIP ਦੌਰੇ ਅਤੇ ਇਤਿਹਾਸਕ ਲਾਇਬ੍ਰੇਰੀ ਦੀ ਸੈਰ ਲਈ ਸੱਦਾ ਮਿਲਿਆ।

Read More
British Columbia Surrey

ਚੀਫ਼ ਕਾਂਸਟੇਬਲ ਨਾਰਮ ਲਿਪਿਨਸਕੀ ਮੁਤਾਬਕ,ਐਕਸਟੋਰਸ਼ਨ ਘਟਨਾਵਾਂ ਵਿੱਚ ਕਮੀ ਦੇ ਬਾਵਜੂਦ ਸਖ਼ਤ ਕਾਰਵਾਈ ਜਾਰੀ SPS ਵੱਲੋਂ ਕਮਿਊਨਟੀ ਨੂੰ ਸਹਿਯੋਗ ਦੀ ਅਪੀਲ

ਸਰੀ ਵਿੱਚ ਇਸ ਸਾਲ 11 ਐਕਸਟੋਰਸ਼ਨ ਨਾਲ ਸੰਬੰਧਤ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ, ਜਿਨ੍ਹਾਂ ਵਿੱਚੋਂ 10 ਜਨਵਰੀ ਅਤੇ ਇੱਕ ਫਰਵਰੀ ਵਿੱਚ ਵਾਪਰੀ। Surrey Police Service ਵੱਲੋਂ ਨਵੀਆਂ ਪਹਿਲਕਦਮੀਆਂ ਸ਼ੁਰੂ ਕਰਦਿਆਂ ਕਮਿਊਨਟੀ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਹਿੰਸਾ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Read More