Skip to content Skip to sidebar Skip to footer

ਸਿੱਖ ਯੂਥ ਸਪੋਰਟਸ ਸੋਸਾਇਟੀ ਵਲੋਂ ਸਲਾਨਾ ਦੋ ਰੋਜਾ ਖੇਡ ਮੇਲਾ ਜੋ ਗੁਰਦੁਆਰਾ ਸਿੱਖ ਗੁਰੂ ਨਾਨਕ ਸਰੀ ਵਿਖੇ ਕਰਵਾਇਆ ਜਾਂਦਾ ਹੈ, ਉਸ ਖੇਡ ਪ੍ਰਬੰਧਕਾਂ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮੂਹ ਮੇਂਬਰਾਂ ਵਲੋਂ ਖੇਡ ਮੇਲੇ ਨੂੰ ਸੁੰਚਾਰੂ ਢੰਗ ਨਾਲ ਕਰਵਾਉਣ ਦੀਆਂ ਵਿਚਾਰਾ ਕੀਤੀਆਂ ਗਈਆ, ਅੱਜ ਇਸ ਖੇਡ ਮੇਲੇ ਵਿੱਚ Wrestling, weightlifting, Volleyball, gatka ਆਦਿ ਖੇਡਾਂ ਕਰਵਾਈਆ ਗਈਆਂ, ਕੱਲ ਜਾਣੀ 1ਸਤੰਬਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ, ਜਿਸ ਵਿੱਚ ਕਬੱਡੀ ਫੈਡਰੇਸ਼ਨਾ ਵਲੋਂ ਚੋਟੀ ਦੇ ਖਿਡਾਰੀਆਂ ਦੀਆਂ ਪੈਂਦੀਆਂ ਰੇਡਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ |

ਰਿਪੋਰਟ – ਮਹੇਂਸਇੰਦਰ ਸਿੰਘ ਮਾਂਗਟ

#kabadi #surrey #canadakabaddi #desvidestimes

Leave a comment

0.0/5