Skip to content Skip to sidebar Skip to footer

MLA Jinny Sims Honors Writer and Sufi Singer Balbir with a Special Appreciation Letter in Surrey, BC

In a ceremony today in Surrey-Newton, Canada, MLA Jinny Sims presented a special appreciation letter to multifaceted personality Jaswinder Singh Dilawari, recognizing his contributions. Sufi singer and writer Balbir was honored alongside melodious singer Rza Heer.

The event was graced by the presence of Harinder Saini, GKM Media TV’s Jarnail Singh Khandoli, lyricists Jasbir Gunachauria and Davinder Singh Benipal, and several notable media personalities and dignitaries from Surrey.

Punjabi

ਐਮ.ਐਲ.ਏ ਜਿੰਨੀ ਸਿਮਸ ਵੱਲੋਂ ਲੇਖਕ ਅਤੇ ਸੂਫ਼ੀ ਗਾਇਕ ਬਲਬੀਰ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ

ਅੱਜ ਸਰੀ ਨਿਊਟਨ, ਕੈਨੇਡਾ ‘ਚ ਆਯੋਜਿਤ ਇੱਕ ਸਮਾਰੋਹ ਦੌਰਾਨ, ਐਮ.ਐਲ.ਏ. ਜਿੰਨੀ ਸਿਮਸ ਨੇ ਬਹੁਪੱਖੀ ਸਖਸ਼ੀਅਤ ਜਸਵਿੰਦਰ ਸਿੰਘ ਦਿਲਾਵਰੀ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲੇਖਕ ਅਤੇ ਸੂਫ਼ੀ ਗਾਇਕ ਬਲਬੀਰ ਅਤੇ ਸੁਰੀਲੀ ਗਾਇਕਾ ਰਜ਼ਾ ਹੀਰ ਨੂੰ ਵੀ ਸਨਮਾਨਤ ਕੀਤਾ ਗਿਆ। ਸਮਾਰੋਹ ਵਿੱਚ ਹਰਿੰਦਰ ਸੈਣੀ, GKM Media TV ਦੇ ਜਰਨੈਲ ਸਿੰਘ ਖੰਡੌਲੀ, ਗੀਤਕਾਰ ਜਸਬੀਰ ਗੁਣਾਚੌਰੀਆ, ਦਵਿੰਦਰ ਸਿੰਘ ਬੈਨੀਪਾਲ ਅਤੇ ਸਰੀ ਦੇ ਹੋਰ ਕਈ ਮਸ਼ਹੂਰ ਮੀਡੀਆ ਸੱਜਣ ਮੌਜੂਦ ਸਨ।


“Celebrating Excellence: A special day in Surrey as MLA Jinny Sims honors Sufi singer Balbir and melodious artist Rza Heer with appreciation letters for their remarkable contributions.”

Surrey #BC #MLA #JinnySims #Awards #RzaHeer #JaswinderSinghDilawari #BalbirSufiSinger #DavinderBenipal #InternationalStudents #GKMmediaTV #JarnailSinghKhandoli #PunjabiMusic

Leave a Reply